ਤੇਰੇ ਨਾਲ ਖ਼ਵਾਬ ਸਜਾਇਆ ਸੀ, ਮੇਰਾ ਖ਼ਵਾਬ ਅਧੂਰਾ ਰੈ ਗਿਆ। ਤੂੰ ਨਾ ਮਿਲੀ ਪਰ ਮੌਤ ਮਿਲ ਗਈ, ਵੇਖ ਅੱਜ ਸਿਵੇਆ ਤੇ ਮੈ ਪੈ ਗਿਆ। ਤੈਨੂੰ ਜਾਨੋ ਵਧ ਕੇ ਚਾਉਂਦਾ ਸੀ, ਰੱਬ ਜਾਨ ਈ ਕੱਢ ਕੇ ਲੈ ਗਿਆ। ਮੇਰੀ ਮੌਤ ਨਾਲ਼ ਹੋਇਆ ਏ ਨਿਖਾਹ ਮੇਰਾ, ਤੈਨੂੰ ਅਲਵਿਦਾ ਅੱਜ ਮੈਂ ਕਹਿ ਗਿਆ। 🥀🥀🥀🥀🥀🥀🥀🥀 (Suraj Shayar) ©Sk Khakhar #najoto #SAD #alvida