Nojoto: Largest Storytelling Platform

ਤੋੜੀ ਨਾ ਕਦੇ ਰੀਝਾਂ ਰੱਬਾ ਨਿੱਕੀ ਜਈ ਉਮੀਦ ਦੀਆਂ, ਨਿੱਕੇ ਹ

ਤੋੜੀ ਨਾ ਕਦੇ ਰੀਝਾਂ ਰੱਬਾ ਨਿੱਕੀ ਜਈ ਉਮੀਦ ਦੀਆਂ,
ਨਿੱਕੇ ਹੱਥਾਂ ਨਾਲ ਕੁੜੀਆਂ ਸੁਪਨੇ ਵੱਡੇ ਬੀਜ ਦੀਆਂ।

ਪੜ੍ਹ ਲਿਖਕੇ ਦੇਖੀਂ ਆਪੇ ਤਕਦੀਰ ਬਣਾਉਣਗੀਆਂ,
ਗਰੀਬ ਘਰਾਂ ਦੀਆਂ ਕੁੜੀਆਂ ਵੀ ਛੇਤੀ ਮੂਹਰੇ ਆਉਣਗੀਆਂ।
✍️ਦਿਓਲ ਬਰਨਾਲਾ ✍️

©Deol Barnala #deolbarnala #punjab #Punjabi

deolbarnala7261

Deol Barnala

New Creator