ਦਿਲਾ... ਆਖ਼ਿਰ ਕਿੰਨੇ ਟੁਕੜੇ ਨੇ ਤੇਰੇ ? ਇਹ ਕਿਹੜਾ ਟੁਕੜਾ ਹੈ .. ਜੋ ਤੂੰ ਜਿਉਂ ਰਿਹਾ ? ਤੇ ਹਾਂ ਸੱਚ ... ਕਿੰਨੇ ਟੁਕੜੇ ਬਾਕੀ ਨੇਂ ਭਲਾਂ? ਦੀਪ ਕੱਕੜ ©Deep Kakkar #Cassette