Nojoto: Largest Storytelling Platform

ਸੁੰਦਰ ਤੂੰ ਬੇਸ਼ਕ ਨਾ ਸਹੀ ਜਸਵੀਰ ਲੇਕਿਨ ਮੇਰੇ ਨਾਲ ਵਫਾਦਾਰ

ਸੁੰਦਰ ਤੂੰ ਬੇਸ਼ਕ ਨਾ ਸਹੀ ਜਸਵੀਰ
ਲੇਕਿਨ ਮੇਰੇ ਨਾਲ ਵਫਾਦਾਰ ਤੇ ਹੋ
ਸਮਝ ਜਾਵੇ ਜੋ ਮੇਰੇ ਜਜਬਾਤਾਂ ਨੂੰ
ਬੱਸ ਐਨਾ ਕੂ ਤੂੰ ਸਮਝਦਾਰ ਤੇ ਹੋ
ਮੈਂ ਤੇਰੇ ਲਈ ਮਿਟਣ ਨੂੰ ਹਾਂ ਤਿਆਰ 
ਤੂੰ ਵੀ ਇਕੇਰਾਂ ਕੱਚੇ ਤੇ ਸਵਾਰ ਤੇ ਹੋ
ਜੇਸਿਪੀ ਜਸਵੀਰ 9872812115 #wfadar
ਸੁੰਦਰ ਤੂੰ ਬੇਸ਼ਕ ਨਾ ਸਹੀ ਜਸਵੀਰ
ਲੇਕਿਨ ਮੇਰੇ ਨਾਲ ਵਫਾਦਾਰ ਤੇ ਹੋ
ਸਮਝ ਜਾਵੇ ਜੋ ਮੇਰੇ ਜਜਬਾਤਾਂ ਨੂੰ
ਬੱਸ ਐਨਾ ਕੂ ਤੂੰ ਸਮਝਦਾਰ ਤੇ ਹੋ
ਮੈਂ ਤੇਰੇ ਲਈ ਮਿਟਣ ਨੂੰ ਹਾਂ ਤਿਆਰ 
ਤੂੰ ਵੀ ਇਕੇਰਾਂ ਕੱਚੇ ਤੇ ਸਵਾਰ ਤੇ ਹੋ
ਜੇਸਿਪੀ ਜਸਵੀਰ 9872812115 #wfadar
jcpjasveer5164

jcp jasveer

New Creator