Nojoto: Largest Storytelling Platform

ਪਹਿਲਾਂ ਜਦ ਮਿਲਦੇ ਸੀ ਓ ਸਿਰਫ ਮੇਰਾ ਹੁੰਦਾ ਸੀ ਤਨ ਤੋਂ....

ਪਹਿਲਾਂ ਜਦ ਮਿਲਦੇ ਸੀ
ਓ ਸਿਰਫ ਮੇਰਾ ਹੁੰਦਾ ਸੀ
ਤਨ ਤੋਂ.....
ਮਨ ਤੋਂ.....
ਦਿਲ ਤੋਂ.....
ਪਰ ...
ਅੱਜ ਜਦ ਵੀ ਓਸ ਨੂੰ ਬਾਹਾਂ ਚ ਲੈਂਦੀ ਆਂ
ਇੰਝ ਲੱਗਦਾ ਓਹਦਾ ਜਿਸਮ ਹੀ ਹੱਥ ਚ ਆਉਂਦੈ
ਰੂਹ ਨਹੀਂ.....
- ਪ੍ਰੀਤ ਰੀਤ

© Preet Reet feeling of the time 

#HandsOn
ਪਹਿਲਾਂ ਜਦ ਮਿਲਦੇ ਸੀ
ਓ ਸਿਰਫ ਮੇਰਾ ਹੁੰਦਾ ਸੀ
ਤਨ ਤੋਂ.....
ਮਨ ਤੋਂ.....
ਦਿਲ ਤੋਂ.....
ਪਰ ...
ਅੱਜ ਜਦ ਵੀ ਓਸ ਨੂੰ ਬਾਹਾਂ ਚ ਲੈਂਦੀ ਆਂ
ਇੰਝ ਲੱਗਦਾ ਓਹਦਾ ਜਿਸਮ ਹੀ ਹੱਥ ਚ ਆਉਂਦੈ
ਰੂਹ ਨਹੀਂ.....
- ਪ੍ਰੀਤ ਰੀਤ

© Preet Reet feeling of the time 

#HandsOn
ramanpreetbrar6167

Preet Reet

New Creator