ਤੂੰ ਪਰਾਇਆ ਕਰ ਗਿਆ ਚੰਗਾ ਹੋਇਆ ਤੂੰ ਪਰਾਇਆ ਕਰ ਗਿਐ ਤੈਥੋਂ ਇਹੋ ਹੀ ਮੈਨੂੰ ਆਸ ਸੀ... ਇਹ ਝੂਠ ਮੂਠ ਦੇ ਵਾਅਦਿਆਂ ਤੋਂ, ਇਹ ਝੂਠ ਮੂਠ ਦੇ ਦਾਵਿਆ ਤੋਂ, ਤੇਰੇ ਨਿੱਤ ਨਵੇਂ ਲਾਰਿਆਂ ਤੋਂ, ਤੇਰੇ ਦਿੱਤੇ ਹੰਝੂ ਖਾਰਿਆਂ ਤੋਂ, ਮਨ ਮੇਰਾ ਵੀ ਭਰ ਗਿਐ.. ਚੰਗਾ ਹੋਇਆ ਤੂੰ ਪਰਾਇਆ ਕਰ ਗਿਐ... ✍ਗੁਰਮੀਤ ਕੌਰ ਮੀਤ 😌😎