Nojoto: Largest Storytelling Platform

ਸ਼ਰਤ ਲਗੀ ਸੀ ਬਦਲਾਂ ਦੀ ਮੇਰੀ ਅੱਖੀਆਂ ਨਾਲ ਕਿ ਕਿਸ ਅੰਦਰ ਜਿ

ਸ਼ਰਤ ਲਗੀ ਸੀ ਬਦਲਾਂ ਦੀ ਮੇਰੀ ਅੱਖੀਆਂ ਨਾਲ
ਕਿ ਕਿਸ ਅੰਦਰ ਜਿਆਦਾ ਪਾਣੀ ਏ।
ਅਖੀਰ ਜਿੱਤ ਇਨ੍ਹਾਂ ਅੱਖੀਆਂ ਦੀ ਹੋਈ,
ਬੱਦਲ ਵੀ ਰੋਏ ਤੇ ਬੋਲੇ, ਵਾਕਿਆ ਤੇਰੇ
ਪਿਆਰ ਦੀ ਦਰਦ ਕਹਾਣੀ ਏ।
✍️...Preet
ਸ਼ਰਤ ਲਗੀ ਸੀ ਬਦਲਾਂ ਦੀ ਮੇਰੀ ਅੱਖੀਆਂ ਨਾਲ
ਕਿ ਕਿਸ ਅੰਦਰ ਜਿਆਦਾ ਪਾਣੀ ਏ।
ਅਖੀਰ ਜਿੱਤ ਇਨ੍ਹਾਂ ਅੱਖੀਆਂ ਦੀ ਹੋਈ,
ਬੱਦਲ ਵੀ ਰੋਏ ਤੇ ਬੋਲੇ, ਵਾਕਿਆ ਤੇਰੇ
ਪਿਆਰ ਦੀ ਦਰਦ ਕਹਾਣੀ ਏ।
✍️...Preet
manpreetgill0910

Preet

New Creator
streak icon1