Nojoto: Largest Storytelling Platform

ਓਹਨੂੰ ਚਾਉਣ ਵਾਲ਼ੇ ਬਹੁਤ ਆ ਇੱਥੇ.. ਪਰ ਉਹ ਮੇਰੇ ਤੇ ਆ ਕਿ ਰ

ਓਹਨੂੰ ਚਾਉਣ ਵਾਲ਼ੇ ਬਹੁਤ ਆ ਇੱਥੇ.. ਪਰ ਉਹ ਮੇਰੇ ਤੇ ਆ ਕਿ ਰੁਕਦੀ ਆ,,
ਮੇਰੇ ਲਈ ਵੀ ਤਾਂ ਸਭ ਓਹੀ ਏ.. ਸਾਰੀ ਗੱਲ ਇਥੇ ਆ ਕਿ ਮੁਕਦੀ ਆ,,
ਮੈਂ ਕੁੱਝ ਖ਼ਾਸ ਸੋਹਣਾ ਤਾਂ ਨੀ.. ਪਰ ਉਹਦੇ ਲਈ ਮੈਂ ਦੁਨੀਆਂ ਤੇ ਕੱਲ੍ਹਾ ਹਾਂ,,
ਉਂਜ ਸਮਜਦਾਰ ਤਾਂ ਬਹੁਤ ਆ ਮੈਂ.. ਪਰ ਉਹਦੇ ਨਾਲ਼ ਹੁੰਦੇ ਝੱਲਾ ਹਾਂ,,
ਆਪ ਹੀ ਉਹ ਰੁੱਸ ਜਾਂਦੀ.. ਤੇ ਆਪ ਹੀ ਗਲ਼ ਲੱਗ ਲੱਗ ਕੇ ਮਨਾਉਂਦੀ ਆ,,
ਸੱਚੀ ਕਦੇ ਕਦੇ ਤਾਂ ਇੰਜ ਲਗਦਾ.. ਕਿ ਉਹ ਮੈਨੂੰ ਖ਼ੁਦ ਨਾਲੋਂ ਵੀ ਜ਼ਿਆਦਾ ਚਾਉਂਦੀ ਆ।।
                                       #JOHNY🖋️

©Johny #JOHNY🖋️ #yaar_forever #love #best_friend #Dosti #ishq #Trust #Top #najoto 

#Love

johny6179061309789

Johny

New Creator