Nojoto: Largest Storytelling Platform

ਪੜ੍ਹ ਪੜ੍ਹ ਕਿਤਾਬਾਂ ਤੈਨੂੰ ਇਲਮ ਨਾ ਆਇਆ ਕਰਦਾ ਫਿਰੇ ਮਨ ਆਈ

ਪੜ੍ਹ ਪੜ੍ਹ ਕਿਤਾਬਾਂ ਤੈਨੂੰ ਇਲਮ ਨਾ ਆਇਆ
ਕਰਦਾ ਫਿਰੇ ਮਨ ਆਈਆਂ,
ਮਨ ਆਪਣੇ ਦੀ ਤੈਨੂੰ ਸਮਝ ਨਾਹੀ
ਕਿੱਥੇ ਗਈਆਂ ਤੇਰੀਆਂ ਚੰਗੀਆਈਆਂ,
ਵੇਖ ਕੇ ਅੱਖੀ ਆਪਣੇ ਅੰਦਰ 
ਕਿਉਂ ਬਣਤ ਬਣ‌ ਆਈਆਂ,
ਸੋਚ ਸਮਝ ਤੂੰ ਕੰਮ ਨਾ ਲੈਂਦਾ
ਕਰਨ ਦਿੰਦਾ ਤੂੰ
 ਆਪਣੇ ਮਨ ਨੂੰ ਚੱਤਰਾਈਆ,
ਪੜ੍ਹ ਪੜ੍ਹ ਕਿਤਾਬਾਂ ਇਲਮ ਨਾ ਆਇਆ
ਕਰਦਾ ਫਿਰੇ ਮਨ ਆਈਆਂ।।

©Ravneet Rangian
   ਪੜ੍ਹ ਪੜ੍ਹ ਕਿਤਾਬਾਂ ਇਲਮ ਨਾ ਆਇਆ
#shabd #punjqbishayari #Punjabi

ਪੜ੍ਹ ਪੜ੍ਹ ਕਿਤਾਬਾਂ ਇਲਮ ਨਾ ਆਇਆ #shabd #punjqbishayari #Punjabi

227 Views