Nojoto: Largest Storytelling Platform

White ਡੇਲ੍ਹੀ ਤੇ ਆਏ ਪ੍ਰੋਹਣਆ ਨੂੰਮਾੜੇ ਬੋਲ ਬੋਲੀ ਨ

White ਡੇਲ੍ਹੀ  ਤੇ  ਆਏ  ਪ੍ਰੋਹਣਆ  ਨੂੰਮਾੜੇ  ਬੋਲ ਬੋਲੀ ਨਾ।
ਦਿਲ ਨੂੰ ਸਮਝਾ ਦੀ, ਬੇਗਾਨੇ ਘਰ ਜਾ ਕੇ ਡੌਲੀ ਨਾ।।

ਮਾੜੇ ਸਮੇਂ ਚ ਕਿਤੀ ਮਦਦ ਦਾ,ਕੋਈ ਮੁੱਲ ਨੀ ਹੁੰਦਾ,
ਕਿਸੇ ਦਾ ਅਹਿਸਾਨ ਪੈਸੇ ਦੀ ਤੱਕੜੀ ਵਿੱਚ ਤੋਲੀ ਨਾ।

ਫਟਿਆ  ਜਵਾਲਾਮੁਖੀ  ਤਬਾਹੀ  ਦੀ  ਦਸਤਕ  ਹੁੰਦਾ 
ਗੁੱਸੇ ਦਾ ਲਾਵਾ ਜੇ ਫਟੇ,ਚੁੱਪ ਰਹ ਜੀ, ਕੁੱਝ ਬੋਲੀ  ਨਾ।

ਏ ਰੂਹ ਦੇ ਰਿਸ਼ਤੇ ਨੇ, ਹਰ ਕਿਸੇ ਦੇ ਪੱਲੇ ਨੀ ਪੈਂਦੇ,
ਦਿਲ  ਦੀ  ਪੰਡ  ਜਨੇ  ਖਣੇ  ਦੇਅੱਗੇ  ਖੋਲੀ ਨਾ।l

©Dimple Kumar
  #डायरी_के_पन्ने 
#पंजाबीशायरी 
#Punjabi 
#punjabialfaaz  दोस्ती शायरी शायरी लव शायरी हिंदी में हिंदी शायरी शायरी दर्द
dimplekumar7930

Dimple Kumar

Bronze Star
New Creator
streak icon190

#डायरी_के_पन्ने #पंजाबीशायरी #Punjabi #punjabialfaaz दोस्ती शायरी शायरी लव शायरी हिंदी में हिंदी शायरी शायरी दर्द

126 Views