Nojoto: Largest Storytelling Platform

ਕਵਿਤਾ ~ ਵਰਦੀ ਕਵੀ ~ Kr_I_Sh_An (S.K.M23) ਓਹ ਲੈਕੇ

ਕਵਿਤਾ ~ ਵਰਦੀ
ਕਵੀ ~ Kr_I_Sh_An (S.K.M23)



ਓਹ ਲੈਕੇ ਕਰਾਏ ਤੇ ਪਾਇਆ ਤੂੰ ਜੇਹੜੀ ਵਰਦੀਆਂ,
ਓਹ ਪੁੱਤ ਅਦਾ ਨਹੀਓ ਚੱਲਦਿਆ ਗੁੰਡਾ-ਗਰਦੀਆ।
ਓਹ ਪਹਿਲਾਂ ਬੋਦਰ ਤੇ ਗੋਲੀਆਂ ਤਾਹ ਖਾ ਲਿਓ,
ਓਹ ਫਿਰ ਉਸ ਵਰਦੀ ਦੀ ਵੀ ਇਜ਼ਤ ਕਰਵਾ ਲਿਓ।

ਓਹ ਜੇਹੜੀ ਫੋਟੋ ਕਿਚਨ ਲਈ ਤੂੰ ਮੰਗਵੀਂ ਵਰਦੀ ਪਾਈ,
ਓਹ ਤੇਰੇ ਪਰੋਨੇ Mr.Verma ਨੇ  ਛੋਟੇ ਹੁੰਦੇ ਸਕੂਲ ਦੇ ਕਾਰਜ ਵਿੱਚ ਹੰਢਾਇਆ।
ਓਹ ਇੰਜ ਵਰਦੀ ਨਾਲ ਨਾ ਦੁਨੀਆਂ ਦਰਦੀ,
ਓਹ ਦੁਨੀਆਂ ਮਰਨ ਤੱਕ ਰਹਿੰਦੀ ਹੈ ਲੜਦੀ।

ਓਹ ਅਪਣਾ ਲਿਖਣ ਦਾ ਕੰਮ ਸਹੀ ਹੈ,
ਓਹ ਤੜੀ ਤਾਹ ਤੇਰੇ ਦੰਦਲ ਪਈ ਹੈ।
ਓਹ ਤਿੰਨੂੰ ਕੋਈ ਨਵੀਂ ਬਿਮਾਰੀ ਲੱਗੀ ਹੈ,
ਓਹ ਤੜੀ ਤਾਹ ਤੂੰ ਕਰਾਏ ਤੇ ਵਰਦੀ ਲਿਤੀ ਹੈ। #Kr_I_Sh_An
 #S_K_M_23
#indianarmy
#vardi
#newpoem
ਕਵਿਤਾ ~ ਵਰਦੀ
ਕਵੀ ~ Kr_I_Sh_An (S.K.M23)



ਓਹ ਲੈਕੇ ਕਰਾਏ ਤੇ ਪਾਇਆ ਤੂੰ ਜੇਹੜੀ ਵਰਦੀਆਂ,
ਓਹ ਪੁੱਤ ਅਦਾ ਨਹੀਓ ਚੱਲਦਿਆ ਗੁੰਡਾ-ਗਰਦੀਆ।
ਓਹ ਪਹਿਲਾਂ ਬੋਦਰ ਤੇ ਗੋਲੀਆਂ ਤਾਹ ਖਾ ਲਿਓ,
ਓਹ ਫਿਰ ਉਸ ਵਰਦੀ ਦੀ ਵੀ ਇਜ਼ਤ ਕਰਵਾ ਲਿਓ।

ਓਹ ਜੇਹੜੀ ਫੋਟੋ ਕਿਚਨ ਲਈ ਤੂੰ ਮੰਗਵੀਂ ਵਰਦੀ ਪਾਈ,
ਓਹ ਤੇਰੇ ਪਰੋਨੇ Mr.Verma ਨੇ  ਛੋਟੇ ਹੁੰਦੇ ਸਕੂਲ ਦੇ ਕਾਰਜ ਵਿੱਚ ਹੰਢਾਇਆ।
ਓਹ ਇੰਜ ਵਰਦੀ ਨਾਲ ਨਾ ਦੁਨੀਆਂ ਦਰਦੀ,
ਓਹ ਦੁਨੀਆਂ ਮਰਨ ਤੱਕ ਰਹਿੰਦੀ ਹੈ ਲੜਦੀ।

ਓਹ ਅਪਣਾ ਲਿਖਣ ਦਾ ਕੰਮ ਸਹੀ ਹੈ,
ਓਹ ਤੜੀ ਤਾਹ ਤੇਰੇ ਦੰਦਲ ਪਈ ਹੈ।
ਓਹ ਤਿੰਨੂੰ ਕੋਈ ਨਵੀਂ ਬਿਮਾਰੀ ਲੱਗੀ ਹੈ,
ਓਹ ਤੜੀ ਤਾਹ ਤੂੰ ਕਰਾਏ ਤੇ ਵਰਦੀ ਲਿਤੀ ਹੈ। #Kr_I_Sh_An
 #S_K_M_23
#indianarmy
#vardi
#newpoem