ਸੱਜਣਾ ਤੂੰ ਕੀ ਏ ਮੇਰੇ ਲਈ ਮੇਰਾ ਰੱਬ ਹੀ ਜਾਣਦਾ ਪਾਸੇ ਰੱਖਦੇ ਤੂੰ ਆਪਣੇ ਜਿਸਮ ਨੂੰ "ਘੁੰਮਣ" ਤਾਂ ਰੂਹ ਦੀ ਰਮਜ਼ ਪਹਿਚਾਣਦਾ - ਯੁਵਰਾਜ ਸਿੰਘ ਘੁੰਮਣ ✍️ #truelovers