ਪਲ ਪਲ ਮੈਂ ਮਰਦੀ ਹਾਂ, ਤਿਸ ਬਿਨਾ। ਕੋਈ ਤਾਂ ਦੱਸੇ ਰਾਹ ਮਿਲਾ ਕਿਸ ਤਰਾਂ। ਰੋਜ਼ ਜ਼ਿੰਦਗੀ ਵਿੱਚ ਵਿਚਰਦੀ ਅੱਤ ਦੁੱਖ ਪਾਉਂਦੀ ਹਾਂ। ਫਿਰ ਵੀ ਨਹੀਓ ਚੇਤੇ ਰਹਿੰਦਾ ਸਦਾ ਭੁੱਲ ਜਾਉਂਦੀ ਹਾਂ। ਕਿੰਨੇ ਹੀ ਜਨਮਾਂ ਤੋਂ ਮੈਂ ਭਟਕ ਰਹੀ ਹਾਂ। ਕਿੰਨੇ ਹੀ ਸਰੀਰ ਮੈਂ ਬਦਲ ਗਈ ਹਾਂ। ਇਨਸਾਨੀ ਜੂਨ ਵਿਚ ਆ ਕੇ ਵੀ ਮੈਂ ਵੇਲੇ ਕੰਮਾਂ ਵਿੱਚ ਰੁੱਝ ਜਾਉਂਦੀ ਹਾਂ। ਪੂਰੇ ਹੋ ਜਾਉਂਦੇ ਸਾਰੇ ਕੰਮ ਬੱਸ ਰੱਬ ਤੈਨੂੰ ਹੀ ਭੁੱਲ ਜਾਉਂਦੀ ਹਾਂ। ਪਲ ਪਲ ਮੈਂ ਮਰਦੀ ਹਾਂ, ਤਿਸ ਬਿਨਾ। ਕੋਈ ਤਾਂ ਦੱਸੇ ਰਾਹ ਮਿਲਾ ਕਿਸ ਤਰਾਂ। ©Sukhbir Singh Alagh #punjabi #punjabipoetry #Nojoto #Nojotopunjabi #sukhbirsinghalagh #punjabikalam #coldnights