Nojoto: Largest Storytelling Platform

( ਰਹਿਣ ਦੇ ) ਤੂੰ ਸਾਂਭ ਲੈ ਮਹਿਲ ਮੁਨਾਰੇ ਨੀਂ , ਸਾਡੀ ਕੁ

( ਰਹਿਣ ਦੇ )

ਤੂੰ ਸਾਂਭ ਲੈ ਮਹਿਲ ਮੁਨਾਰੇ ਨੀਂ ,
ਸਾਡੀ ਕੁੱਲੀ ਰਹਿਣ ਦੇ ,, 

ਅਸੀ ਗਿਣਨੇ ਹੁੰਦੇ ਤਾਰੇ ਨੀਂ ,
ਛੱਤ ਖੁੱਲੀ ਰਹਿਣ ਦੇ ,, 

ਤੂੰ ਸੁੱਖ ਲੈ ਜਾ ਸਾਰੇ ਨੀਂ ,
ਸਾਡੀ ਦੁੱਖਾਂ ਨਾਲ ਤੁੱਲੀ ਰਹਿਣ ਦੇ ,, 

ਅੱਖਾਂ ਨੇ ਡੋਲਣੇ ਹੰਝੂ ਖਾਰੇ ਨੀਂ ,
ਤੇਰੀ ਯਾਦ ਭੁੱਲੀ ਰਹਿਣ ਦੇ ,, 

ਅਸੀ ਇਸ਼ਕ ਹਿਜ਼ਰ ਦੇ ਮਾਰੇ ਨੀਂ ,
ਹਾਲਾਤੀ ਹਨ੍ਹੇਰੀ ਝੁੱਲੀ ਰਹਿਣ ਦੇ ,, 

ਤੇਰੇ ਗੱਲ ਨੂੰ ਹਾਰ ਪਿਆਰੇ ਨੀਂ ,
ਸਾਡੇ ਗੱਲ ਨੂੰ ਸੂਲੀ ਬਹੁਮੁੱਲੀ ਰਹਿਣ ਦੇ ,,
 #bs_rehen_de
#mast_malang
( ਰਹਿਣ ਦੇ )

ਤੂੰ ਸਾਂਭ ਲੈ ਮਹਿਲ ਮੁਨਾਰੇ ਨੀਂ ,
ਸਾਡੀ ਕੁੱਲੀ ਰਹਿਣ ਦੇ ,, 

ਅਸੀ ਗਿਣਨੇ ਹੁੰਦੇ ਤਾਰੇ ਨੀਂ ,
ਛੱਤ ਖੁੱਲੀ ਰਹਿਣ ਦੇ ,, 

ਤੂੰ ਸੁੱਖ ਲੈ ਜਾ ਸਾਰੇ ਨੀਂ ,
ਸਾਡੀ ਦੁੱਖਾਂ ਨਾਲ ਤੁੱਲੀ ਰਹਿਣ ਦੇ ,, 

ਅੱਖਾਂ ਨੇ ਡੋਲਣੇ ਹੰਝੂ ਖਾਰੇ ਨੀਂ ,
ਤੇਰੀ ਯਾਦ ਭੁੱਲੀ ਰਹਿਣ ਦੇ ,, 

ਅਸੀ ਇਸ਼ਕ ਹਿਜ਼ਰ ਦੇ ਮਾਰੇ ਨੀਂ ,
ਹਾਲਾਤੀ ਹਨ੍ਹੇਰੀ ਝੁੱਲੀ ਰਹਿਣ ਦੇ ,, 

ਤੇਰੇ ਗੱਲ ਨੂੰ ਹਾਰ ਪਿਆਰੇ ਨੀਂ ,
ਸਾਡੇ ਗੱਲ ਨੂੰ ਸੂਲੀ ਬਹੁਮੁੱਲੀ ਰਹਿਣ ਦੇ ,,
 #bs_rehen_de
#mast_malang
mastmalang4173

mast malang

New Creator