Nojoto: Largest Storytelling Platform

ਮੇਰੇ ਸੀਨੇ ਵਿਚ ਜਦੋ ਪੀੜ ਸੀ ਉਠਿ ਅਦੀ ਰਾਤ ਨੂੰ, ਸਬਨੇ ਸਮਝ

ਮੇਰੇ ਸੀਨੇ ਵਿਚ ਜਦੋ ਪੀੜ ਸੀ ਉਠਿ ਅਦੀ ਰਾਤ ਨੂੰ,
ਸਬਨੇ ਸਮਝਿਆ ਗੈਸ ਬਣੀ ਹੋਣੀ ਆ,
ਦ ਦਿਓ ਚੂਰਨ, ਅਜਵਾਇਣ, ਕੋਈ ਗੋਲੀ ਬਦਹਜ਼ਮੀ ਹੁਈ ਹੋਣੀ ਆ,
ਹੁਣ ਕੀ ਦੱਸਾਂ ਆਪਣੇ ਟੁਟੇ ਦਿਲ ਦੇ ਰਾਜ਼ ਸਾਰਿਆਂ ਨੂੰ,
ਕਿ ਏਸ "ਪੰਕਜ" ਨੂੰ ਇਸ਼ਕ ਦੀ ਬਿਮਾਰੀ ਲਗੀ ਹੋਇ ਆ।। Ishq di bimari
ਇਸ਼ਕ ਦੀ ਬਿਮਾਰੀ
इश्क़ दी बीमारी

Mere seene vich jd peed si uthi adhi raat nu,
Sbne smjhya ki gas bni honi aa,
De dyo churan, ajwain ,ya koi goli badhazmi hui honj aa,
Hun ki dassa apne tute hue dil da haal sarya nu,