ਗੱਲ ਸੁਣ ਲੈ ਮੰਨ-ਸੰਤੋਖੀਆ ਤੂੰ ਕਿਸ ਚੀਜ਼ ਦੀ ਭਾਲ ਚ ਫਿਰਦਾ ਏ ਜੋ ਲੱਭਦਾ ਤੇਰੇ ਅੰਦਰ ਏ ਜਿਹਨੂੰ ਲੱਭਦਾ ਏਨੇ ਚਿਰ ਦਾ ਏ #breezeOfContentment #introvert #selflove #guidingSelf #punjabipoetry