ਵੇਂ ਸਜਣਾ ਤੇਰੇ ਬਿਨਾ ਜਿਉਣਾ ਔਖਾ ਹੋ ਗਿਆ, ਤੇਰੇ ਤੋਂ ਬਗੈਰ ਜਿੰਦਗੀ ਚ ਦੁੱਖ ਚੋਖਾ ਹੋ ਗਿਆ, ਮੈ ਸੁਣਿਆ ਆ ਕੇ ਤੇਰਾ ਹੁਣ ਕਿੱਤੇ ਹੋਰ ਰੋਕਾ ਹੋ ਗਿਆ, ਛੱਡਣ ਨੂੰ ਤੂੰ ਪਹਿਲਾ ਹੀ ਫਿਰਦੀ ਸੀ, ਤੇ ਹੁਣ ਛੱਡਣ ਦਾ ਤੇਰੇ ਕੋਲ ਬਹਾਨਾ ਹੋ ਗਿਆ। #JoG ਜਜਬਾਤ #JoG