Nojoto: Largest Storytelling Platform

ਦਿਲ ਦੇ ਡੂੰਘੇ ਜ਼ਖ਼ਮਾਂ ਨੂੰ ਕਿਨੂੰ ਬੋਲ ਸੁਣਵਾ ਮੈਂ, ਤੂੰ

ਦਿਲ ਦੇ ਡੂੰਘੇ ਜ਼ਖ਼ਮਾਂ ਨੂੰ ਕਿਨੂੰ ਬੋਲ ਸੁਣਵਾ ਮੈਂ,
ਤੂੰ ਤੇ ਛੱਡ ਚਲੀ ਗਈ
ਦੱਸ ਕਿਨੂੰ ਕੋਲ ਬਿਠਾਵਾਂ ਮੈਂ ,
ਅੱਖੀਆਂ ਲੱਭਣ ਤੈਨੂੰ
ਦੱਸ ਦਿਲ ਨੂੰ ਕਿੰਝ 
ਸਮਝਾਵਾਂ ਮੈਂ,
ਦਿਲ ਦੇ ਡੂੰਘੇ ਜ਼ਖ਼ਮਾਂ ਨੂੰ......।

©Sukhdeep Kang
  ##ਦਿਲ ਦੇ ਜ਼ਖ਼ਮ #...

##ਦਿਲ ਦੇ ਜ਼ਖ਼ਮ #...

203 Views