Nojoto: Largest Storytelling Platform

ਦਸ ਸਾਲ ਪਹਿਲਾਂ ਕੈਦ ਕੀਤਾ, ਬਰਛੇ, ਸੋਟੀਆਂ ਤੇ ਸੂਏ ਨਾਲ ਸ਼

ਦਸ ਸਾਲ ਪਹਿਲਾਂ ਕੈਦ ਕੀਤਾ,
ਬਰਛੇ, ਸੋਟੀਆਂ ਤੇ ਸੂਏ ਨਾਲ ਸ਼ਾਂਤ ਕੀਤਾ,
ਭੁੱਖੇ ਰੱਖ ਗੁਲਾਮ ਕੀਤਾ,
ਸਰਕਸ ਚ ਤਮਾਸ਼ ਕੀਤਾ,
ਢਿੱਡ ਫਿਰ ਵੀ ਨਹੀਂ ਭਰਿਆ।

ਹਕ ਲਈ ਜਦੋਂ ਅਵਾਜ਼ ਕਰਦੀ,
ਸੁੰਡ ਚੁੱਕ ਕੇ ਆਪਣਾ ਨਾਸ ਕਰਦੀ,
ਕਈ ਕਈ ਦਿਨ ਜੁਲਮ ਸਹਿਣ ਕਰਦੀ,
ਫਿਰ, 
ਸਰਕਸ ਚ ਤਮਾਸ਼ ਕਰਦੀ,
ਢਿੱਡ ਹਜੇ ਵੀ ਨਹੀਂ ਭਰਿਆ।

ਅੱਠ ਦਿਨ ਪਹਿਲਾ ਤਿਆਰ ਕਰਦੇ,
ਤਿੱਖੇ ਸੂਏ ਨਾਲ ਸਾਰੇ ਇਸ਼ਾਰੇ ਕਰਦੇ,
ਹਾਥੀ ਤੋਂ ਖਚਰ ਦੀ ਜੂਨ ਕਰਦੇ,
ਵੱਡੇ ਵੱਡੇ ਪੱਥਰ ਦੇਵਤਾਂ ਦਾ ਢੋਹਣ ਕਰਦੇ,
ਜਲੂਸਾਂ ਚ ਸਾਡਾ ਤਮਾਸ਼ ਕਰਦੇ,
ਢਿੱਡ ਫਿਰ ਵੀ ਨਹੀਂ ਭਰਿਆ।

ਹੁਣ ਜਿੰਮੇਵਾਰੀ ਹੋਰ ਵਧ ਗਈ,
ਢਿੱਡ ਚ ਇਕ ਜਾਨ ਆ ਗਈ,
ਓਹ ਵੀ ਤੁਹਾਡੇ ਤੋਂ ਵੇਖੀ ਨਾ ਗਈ,
ਮੌਤ ਵੀ ਤਮਾਸ਼ਮਿਨ ਬਣਾ ਦਿੱਤੀ ਗਈ,
ਢਿੱਡ ਫਿਰ ਵੀ ਨਾ ਭਰਿਆ।

ਫ਼ਲ ਉਹ ਰਸਦਾਰ ਸੀ,
ਇਕੱਲੀ ਨਹੀਂ ਬੱਚੇ ਨਾਲ ਇਕਾਂਤਵਾਸ ਸੀ,
ਘਰ ਪੈਂਡਾ ਬਹੁਤ ਦੂਰ ਸੀ,
ਤੂੰ (ਬੱਚਾ) ਪਹਿਲਾਂ ਹੀ ਛੱਡ ਗਿਆ ਸੀ,
ਅਖੀਰਲੀ ਖੇਡ ਨੂੰ ਅਲਵਿਦਾ ਕਰ ਰਹੀ ਸੀ,
ਇਨਸਾਨ ਨੂੰ ਸ਼ਰਮਸਾਰ, ਕੌਮ ਦਾ ਸਿਰ ਉੱਚਾ ਕਰ ਰਹੀ ਸੀ,
ਢਿੱਡ ਫਿਰ ਵੀ ਨਹੀਂ ਭਰਿਆ।
#ਮਨਵੀਰ ਪੋਇਟ #RIPHUMANITY  ਹਢ ਬਿਤੀ
ਦਸ ਸਾਲ ਪਹਿਲਾਂ ਕੈਦ ਕੀਤਾ,
ਬਰਛੇ, ਸੋਟੀਆਂ ਤੇ ਸੂਏ ਨਾਲ ਸ਼ਾਂਤ ਕੀਤਾ,
ਭੁੱਖੇ ਰੱਖ ਗੁਲਾਮ ਕੀਤਾ,
ਸਰਕਸ ਚ ਤਮਾਸ਼ ਕੀਤਾ,
ਢਿੱਡ ਫਿਰ ਵੀ ਨਹੀਂ ਭਰਿਆ।

ਹਕ ਲਈ ਜਦੋਂ ਅਵਾਜ਼ ਕਰਦੀ,
ਸੁੰਡ ਚੁੱਕ ਕੇ ਆਪਣਾ ਨਾਸ ਕਰਦੀ,
ਕਈ ਕਈ ਦਿਨ ਜੁਲਮ ਸਹਿਣ ਕਰਦੀ,
ਫਿਰ, 
ਸਰਕਸ ਚ ਤਮਾਸ਼ ਕਰਦੀ,
ਢਿੱਡ ਹਜੇ ਵੀ ਨਹੀਂ ਭਰਿਆ।

ਅੱਠ ਦਿਨ ਪਹਿਲਾ ਤਿਆਰ ਕਰਦੇ,
ਤਿੱਖੇ ਸੂਏ ਨਾਲ ਸਾਰੇ ਇਸ਼ਾਰੇ ਕਰਦੇ,
ਹਾਥੀ ਤੋਂ ਖਚਰ ਦੀ ਜੂਨ ਕਰਦੇ,
ਵੱਡੇ ਵੱਡੇ ਪੱਥਰ ਦੇਵਤਾਂ ਦਾ ਢੋਹਣ ਕਰਦੇ,
ਜਲੂਸਾਂ ਚ ਸਾਡਾ ਤਮਾਸ਼ ਕਰਦੇ,
ਢਿੱਡ ਫਿਰ ਵੀ ਨਹੀਂ ਭਰਿਆ।

ਹੁਣ ਜਿੰਮੇਵਾਰੀ ਹੋਰ ਵਧ ਗਈ,
ਢਿੱਡ ਚ ਇਕ ਜਾਨ ਆ ਗਈ,
ਓਹ ਵੀ ਤੁਹਾਡੇ ਤੋਂ ਵੇਖੀ ਨਾ ਗਈ,
ਮੌਤ ਵੀ ਤਮਾਸ਼ਮਿਨ ਬਣਾ ਦਿੱਤੀ ਗਈ,
ਢਿੱਡ ਫਿਰ ਵੀ ਨਾ ਭਰਿਆ।

ਫ਼ਲ ਉਹ ਰਸਦਾਰ ਸੀ,
ਇਕੱਲੀ ਨਹੀਂ ਬੱਚੇ ਨਾਲ ਇਕਾਂਤਵਾਸ ਸੀ,
ਘਰ ਪੈਂਡਾ ਬਹੁਤ ਦੂਰ ਸੀ,
ਤੂੰ (ਬੱਚਾ) ਪਹਿਲਾਂ ਹੀ ਛੱਡ ਗਿਆ ਸੀ,
ਅਖੀਰਲੀ ਖੇਡ ਨੂੰ ਅਲਵਿਦਾ ਕਰ ਰਹੀ ਸੀ,
ਇਨਸਾਨ ਨੂੰ ਸ਼ਰਮਸਾਰ, ਕੌਮ ਦਾ ਸਿਰ ਉੱਚਾ ਕਰ ਰਹੀ ਸੀ,
ਢਿੱਡ ਫਿਰ ਵੀ ਨਹੀਂ ਭਰਿਆ।
#ਮਨਵੀਰ ਪੋਇਟ #RIPHUMANITY  ਹਢ ਬਿਤੀ