Nojoto: Largest Storytelling Platform

White ਛੋਟੀ ਛੋਟੀ ਚੀਜ਼ਾਂ ਤੇ ਰੁੱਸ ਜਾਂਦੀ ਆ, ਗਲੇ ਲਗਾ ਲਵ

White ਛੋਟੀ ਛੋਟੀ ਚੀਜ਼ਾਂ ਤੇ ਰੁੱਸ ਜਾਂਦੀ ਆ,
ਗਲੇ ਲਗਾ ਲਵੋਗੇ ਕੀ?
ਪਿਆਰ ਨਾਲ ਮਨਾਓਗੇ ਤੇ ਮੰਨ ਜਾਂਦੀ ਆ,
ਮਨਾ ਲਵੋਗੇ ਕੀ?
ਆ ਜਾ ਮੇਰੇ ਹਾਸੇ ਪਿੱਛੇ ਦਰਦ ਲੁਕਿਆ ਆ,
ਜਾਨ ਲਵੋਗੇ ਕੀ?
ਜਦ ਮੈਂ ਥੱਕ ਹਾਰ ਕਿ ਬੈਠ ਜਾਂਦੀ ਆ,
ਮੈਨੂੰ ਪਿਆਰ ਕਰੋਗੇ ਕੀ?
ਤਬੀਅਤ ਬਿਗੜ ਜਾਂਦੀ ਆ ਖੁਦ ਦਾ ਧਿਆਨ ਨੀ ਰੱਖਦੀ,
ਧਿਆਨ ਰੱਖੋਗੇ ਕੀ?
ਅੰਦਰ ਤੋਂ ਖਾਲੀ ਹੋ ਚੁੱਕੀ ਆ ਮੈਂ ਪੂਰੀ,
ਓਹ ਖਾਲੀਪਨ ਭਰ ਪਾਓਗੇ ਕੀ?
ਇਕੱਲੇ ਰਹਿਣ ਤੋਂ ਡਰਦੀ ਆ,ਸਾਥ ਰਹੋਗੇ ਕੀ?
ਮੈਂ ਇਦਾ ਦੀ ਹੀ ਆ ਜਿਸਦੇ ਅੰਦਰ ਛੋਟੀ ਜਿਹੀ 
ਬੱਚੀ ਆ? ਸੰਭਾਲ ਪਾਓਗੇ ਕੀ?

©BROKENBOY #Sad_shayri  shayari status

ਛੋਟੀ ਛੋਟੀ ਚੀਜ਼ਾਂ ਤੇ ਰੁੱਸ ਜਾਂਦੀ ਆ,
ਗਲੇ ਲਗਾ ਲਵੋਗੇ ਕੀ?
ਪਿਆਰ ਨਾਲ ਮਨਾਓਗੇ ਤੇ ਮੰਨ ਜਾਂਦੀ ਆ,
ਮਨਾ ਲਵੋਗੇ ਕੀ?
ਆ ਜਾ ਮੇਰੇ ਹਾਸੇ ਪਿੱਛੇ ਦਰਦ ਲੁਕਿਆ ਆ,
ਜਾਨ ਲਵੋਗੇ ਕੀ?
White ਛੋਟੀ ਛੋਟੀ ਚੀਜ਼ਾਂ ਤੇ ਰੁੱਸ ਜਾਂਦੀ ਆ,
ਗਲੇ ਲਗਾ ਲਵੋਗੇ ਕੀ?
ਪਿਆਰ ਨਾਲ ਮਨਾਓਗੇ ਤੇ ਮੰਨ ਜਾਂਦੀ ਆ,
ਮਨਾ ਲਵੋਗੇ ਕੀ?
ਆ ਜਾ ਮੇਰੇ ਹਾਸੇ ਪਿੱਛੇ ਦਰਦ ਲੁਕਿਆ ਆ,
ਜਾਨ ਲਵੋਗੇ ਕੀ?
ਜਦ ਮੈਂ ਥੱਕ ਹਾਰ ਕਿ ਬੈਠ ਜਾਂਦੀ ਆ,
ਮੈਨੂੰ ਪਿਆਰ ਕਰੋਗੇ ਕੀ?
ਤਬੀਅਤ ਬਿਗੜ ਜਾਂਦੀ ਆ ਖੁਦ ਦਾ ਧਿਆਨ ਨੀ ਰੱਖਦੀ,
ਧਿਆਨ ਰੱਖੋਗੇ ਕੀ?
ਅੰਦਰ ਤੋਂ ਖਾਲੀ ਹੋ ਚੁੱਕੀ ਆ ਮੈਂ ਪੂਰੀ,
ਓਹ ਖਾਲੀਪਨ ਭਰ ਪਾਓਗੇ ਕੀ?
ਇਕੱਲੇ ਰਹਿਣ ਤੋਂ ਡਰਦੀ ਆ,ਸਾਥ ਰਹੋਗੇ ਕੀ?
ਮੈਂ ਇਦਾ ਦੀ ਹੀ ਆ ਜਿਸਦੇ ਅੰਦਰ ਛੋਟੀ ਜਿਹੀ 
ਬੱਚੀ ਆ? ਸੰਭਾਲ ਪਾਓਗੇ ਕੀ?

©BROKENBOY #Sad_shayri  shayari status

ਛੋਟੀ ਛੋਟੀ ਚੀਜ਼ਾਂ ਤੇ ਰੁੱਸ ਜਾਂਦੀ ਆ,
ਗਲੇ ਲਗਾ ਲਵੋਗੇ ਕੀ?
ਪਿਆਰ ਨਾਲ ਮਨਾਓਗੇ ਤੇ ਮੰਨ ਜਾਂਦੀ ਆ,
ਮਨਾ ਲਵੋਗੇ ਕੀ?
ਆ ਜਾ ਮੇਰੇ ਹਾਸੇ ਪਿੱਛੇ ਦਰਦ ਲੁਕਿਆ ਆ,
ਜਾਨ ਲਵੋਗੇ ਕੀ?
brokenboy6934

BROKENBOY

Silver Star
New Creator