Nojoto: Largest Storytelling Platform

ਸਾਲ ਬੇਸ਼ੱਕ ਕੱਲ੍ਹ ਬਦਲਣਾ ਐ, ਅਸੀਂ ਬਹੁਤ ਪਹਿਲਾਂ ਦੇ ਬਦਲ ਗ

ਸਾਲ ਬੇਸ਼ੱਕ ਕੱਲ੍ਹ ਬਦਲਣਾ ਐ,
ਅਸੀਂ ਬਹੁਤ ਪਹਿਲਾਂ ਦੇ ਬਦਲ ਗਏ ਹਾਂ।
ਅਕਲਾਂ ਆ ਗਈਆਂ ਨੇ ਯਾ ਆਕੜ ਕਹਿ ਲਏ,
ਐਨਾ ਸਮਝ ਕੇ ਬਚਪਨ ਚੋਂ ਨਿੱਕਲ ਆਏ ਹਾਂ। #newyear #pubjabi  Anudeep @Deep Tera Batth  ਹਰਫ਼ ਦਾਨਗੜੵੀਆ sethiraj..midnight writer Raman Deep

imgpmahi0650

@imgpmahi

New Creator