Nojoto: Largest Storytelling Platform

ਖਾਮੋਸ਼ੀ ਮੇਰੀ ਖਾਮੋਸ਼ ਜਿਹੀ ਜਿੰਦਗੀ ਚ, ਤੂੰ ਸਜਣਾ ਖੁਸ਼ੀਆਂ

ਖਾਮੋਸ਼ੀ ਮੇਰੀ ਖਾਮੋਸ਼ ਜਿਹੀ ਜਿੰਦਗੀ ਚ,
ਤੂੰ ਸਜਣਾ ਖੁਸ਼ੀਆਂ ਭਰ ਵੇ ।
ਲੋਕਾਂ ਦੀ ਆਦਤ ਧੋਖਾ,
ਤੂੰ ਸਜਣਾ ਸੱਚਾ ਬਣ‌ ਵੇ ।
ਮੈਂ ਤੈਨੂੰ ਚੁਣਿਆਂ ਲੱਖਾਂ ਚੋਂ,
ਤੂੰ ਸਜਣਾ ਮੈਨੂੰ ਕੱਲਾ ਨਾ ਕਰ ਵੇ ।
ਮੈਂ ਬਣਨਾ ਚਾਹੁੰਦੀ ਤੇਰੀ ਉਮਰਾਂ ਦੀ ਸਾਥੀ,
ਤੂੰ "ਹਰਿੰਦਰ" ਹੱਥ ਨਾ ਮੇਰਾ ਛੱਡ ਵੇ । #khamoshi ✍️ #shayari #HarinderBillan #share #support
ਖਾਮੋਸ਼ੀ ਮੇਰੀ ਖਾਮੋਸ਼ ਜਿਹੀ ਜਿੰਦਗੀ ਚ,
ਤੂੰ ਸਜਣਾ ਖੁਸ਼ੀਆਂ ਭਰ ਵੇ ।
ਲੋਕਾਂ ਦੀ ਆਦਤ ਧੋਖਾ,
ਤੂੰ ਸਜਣਾ ਸੱਚਾ ਬਣ‌ ਵੇ ।
ਮੈਂ ਤੈਨੂੰ ਚੁਣਿਆਂ ਲੱਖਾਂ ਚੋਂ,
ਤੂੰ ਸਜਣਾ ਮੈਨੂੰ ਕੱਲਾ ਨਾ ਕਰ ਵੇ ।
ਮੈਂ ਬਣਨਾ ਚਾਹੁੰਦੀ ਤੇਰੀ ਉਮਰਾਂ ਦੀ ਸਾਥੀ,
ਤੂੰ "ਹਰਿੰਦਰ" ਹੱਥ ਨਾ ਮੇਰਾ ਛੱਡ ਵੇ । #khamoshi ✍️ #shayari #HarinderBillan #share #support