ਅਸੀਂ ਉੱਤੋਂ ਸ਼ਾਂਤ ਜਾਪਦੇ ਸਾਡੇ ਅੰਦਰ ਲੱਗੀ ਜੰਗ ਸਾਨੂੰ ਚੁੱਪ ਚੁਪੀਤਾ ਵੇਖ ਕੇ ਪਏ ਆਖਣ ਲੋਗ ਮਲੰਗ اَسیں اُتّوں شانت جاپدے ساڈے اندر لگّی جنگ ساہنوں چُپ چُپیتا وَیکھ کے پئے آکھن لوگ ملنگ بابا غلام حسین ندیم ©آصف نعیم #ملنگ