ਵਾਹਿਗੁਰੂ ਤੇਰਾ ਸ਼ੁਕਰ ਹੈ ਨਾਨਕ ਦੀ ਬਾਣੀ ਨਾਨਕ ਹੈ, ਨਾਨਕ ਕਹਾਣੀ ਨਾਨਕ ਹੈ। ਚਾਡ੍ਹਦਾ ਲਹਿੰਦਾ ਪੰਜਾਬ ਨਾਨਕ, ਭਾਰਤ ਤੇ ਪਾਕਿਸਤਾਨ ਨਾਨਕ ਤੇ, ਦੁਨੀਆਂ ਦਾ ਰਾਖਾ ਬਾਬਾ ਨਾਨਕ। ਨਾਨਕ ਉਰਦੂ ਨਾਨਕ ਸੰਸਕ੍ਰਿਤ, ਨਾਨਕ ਹਿੰਦੀ ਨਾਨਕ ਪੰਜਾਬੀ ਤੇ, ਨਾਨਕ ਅਪਣੇ ਆਪ ਵਿਚ ਭਾਸ਼ਾ। ਅਦੰਰੋ ਹਸਦਾ ਮੰਨ ਵੀ ਨਾਨਕ, ਸੱਚਾ ਸੁੱਚਾ ਤੰਨ ਵੀ ਨਾਨਕ ਤੇ, ਨਾਨਕ ਦਾ ਪ੍ਰੇਮ ਵਿੱਚ ਵਾਸਾ ਹੈ। ਨਾਨਕ ਭੇਦ ਮਿਟਾਉਣ ਵਾਲਾ, ਸਭਨਾਂ ਨੂੰ ਮਿਲਾਉਣ ਵਾਲਾ ਤੇ, ਵਾਹਿਗੁਰੂ ਵਾਹਿਗੁਰੂ ਜਪਾਉਣ ਵਾਲਾ। #gurunanak #550 #gurunanakbirthday550 #shrigurunanak #punjabi #kartarpurkoridor #punjabi #sikh #sardar