ਲੱਭਦਾ ਹਾਂ ਕੁੜੀ ਇੱਕ ਟੁੱਟੇ ਦਿਲ ਵਾਲੀ਼, ਜਿਹੜੀ ਸਮਝਦੀ ਹੋਵੇ ਦੁੱਖ ਛੱਡ ਜਾਣ ਦਾ, ਉਹ ਸਾਰੀ ਦੁਨੀਆ ਭੁਲਾਦੇ ਇੱਕ ਮੇਰੇ ਕਰਕੇ, ਉਹਨੂੰ ਆਵੇ ਨਾ ਖਿਆਲ ਦਿਲੋਂ ਕੱਢ ਜਾਣ ਦਾ.. #love #broken #punjabi #meanstooforme