ਆਸ ਰੁੱਖ ਸੁਖ ਜਾਵੇ ਤਾ ਆਸ ਕਰਾ ਕੀ ਸਭ ਮੁਕ ਜਾਵੇ ਤਾ ਆਸ ਕਰਾ ਕੀ ਜਿਥੇ ਲੋਕੀ ਮਰਨ ਭੁੱਖ ਦੇ ਨਾਲ ਓਥੇ ਜੀਵਨ ਦੀ ਆਸ ਕਰਾ ਕੀ ਜਦੋ ਬਚੇ ਰੋਣ ਖਾਣ ਦੇ ਲਈ ਉਦੋਂ ਖੁਸ਼ੀਆਂ ਦੀ ਮੈਂ ਆਸ ਕਰ ਕੀ ਰੁੱਖ ਸੁਖ ਜਾਵੇ ਤਾ ਆਸ ਕਰਾ ਕੀ ਸਭ ਮੁਕ ਜਾਵੇ ਤਾ ਆਸ ਕਰਾ ਕੀ ਜਦੋ ਮੁਸ਼ਕਿਲ ਵਿਚ ਕੋਈ ਮਦਦ ਕਰੇ ਨਾ ਕਿਸੇ ਦੇ ਅੱਗੇ ਫਰਿਆਦ ਕਰਾ ਕੀ ਜਿਥੇ ਸੱਬ ਨੂੰ ਆਪਣੀ ਹੋਵੇ ਪੈ ਗਈ ਉਥੇ ਲੋਕ ਭਲਾਈ ਦੀ ਆਸ ਕਰਾ ਕੀ ਜਦੋ ਖੁਦਾ ਦਾ ਹੀ ਹੋਵੇ ਕਹਿਰ ਵਰਦਾ ਫਿਰ ਕਿਸੇ ਦੇ ਅਗੇ ਫਰਿਆਦ ਕਰਾ ਕੀ ਸਭ ਸੁੱਕ ਜਾਵੇ ਤਾ ਆਸ ਕਰਾ ਕੀ ਸਭ ਮੁਕ ਜਾਵੇ ਤਾ ਆਸ ਕਰਾ ਕੀ : Peter Mahla #Time #kwita #petermahla #punjabi