ਮੁਹੱਬਤ ਮੇਰੀ ਦਾ, ਤੂੰ ਸਦਾ ਖਿਆਲ ਰੱਖੀ ਤੇਰੇ ਬਿਨਾਂ ਮਰ ਜਾਊ , ਬਸ ਏਨਾ ਯਾਦ ਰੱਖੀ ਤੇਰੀ ਦੀਦ ਸਹਾਰੇ, ਮਰਜਾਨੇ ਆਉਣ ਸਾਹ ਤੂੰ ਕੋਲ ਰਹੀ ਮੇਰੇ, ਦੀਪ ਸਦਾ ਆਬਾਦ ਰੱਖੀ 🤦♂️deep marjana 🤦♂️ tera deep writer #uqpunjabi #uqthinking #uq #erotica pooja negi# manraj kaur