Nojoto: Largest Storytelling Platform

ਛੱਡ ਦੇ ਦਿਲਾ ਸਾਰੇ ਸਿਆਪੇ, ਮੁੱਕ ਜਾਣੇ ਵਾਧੂ ਗਮ ਇਹ ਆਪੇ..

ਛੱਡ ਦੇ ਦਿਲਾ ਸਾਰੇ ਸਿਆਪੇ,
ਮੁੱਕ ਜਾਣੇ ਵਾਧੂ ਗਮ ਇਹ ਆਪੇ..
ਸੰਗੀ ਸਾਥੀ ਵੀ ਛੱਡ ਜਾਣ ਅੱਧ ਵਿਚਾਲੇ,
"ਮੀਤ" ਆਖਰ ਨੂੰ ਕੰਮ ਆਉਣੇ ਮਾਪੇ..
✍ਗੁਰਮੀਤ ਕੌਰ ਮੀਤ #nojotopunjabi #nojototruth #nojototruelove #nojotoparents
ਛੱਡ ਦੇ ਦਿਲਾ ਸਾਰੇ ਸਿਆਪੇ,
ਮੁੱਕ ਜਾਣੇ ਵਾਧੂ ਗਮ ਇਹ ਆਪੇ..
ਸੰਗੀ ਸਾਥੀ ਵੀ ਛੱਡ ਜਾਣ ਅੱਧ ਵਿਚਾਲੇ,
"ਮੀਤ" ਆਖਰ ਨੂੰ ਕੰਮ ਆਉਣੇ ਮਾਪੇ..
✍ਗੁਰਮੀਤ ਕੌਰ ਮੀਤ #nojotopunjabi #nojototruth #nojototruelove #nojotoparents