ਜਿਸ ਨੂੰ ਮੰਨਦੇ ਆ ਰੱਬ ਆਪਣਾ ੳ ਕਿਸੇ ਗੈਰ ਦਾ ਰਬਾਬ ਨਿਕਲੇ ਜਿਸ ਲਈ ਦਿਲ ਸਾਂਭ ਰੱਖਿਆ ੳ ਕਿਸੇ ਗੈਰ ਦੇ ਜਨਾਬ ਨਿਕਲੇ ਤੂੰ ਜਿਸ ਦਿਲ ਵਿੱਚ ਚਾਹਵੇ ਵੱਸਣਾ ੳ ਕਿਸੇ ਗੈਰ ਦੇ ਗੁਲਾਮ ਨਿਕਲੇ ਛੱਡ ਗੁੱਸਾ "ਦੀਪ ਮਰਜਾਨਿਆ , ਤੇਰੇ ਲੇਖ ਹੀ ਖਰਾਬ ਨਿਕਲੇ 🤦♂️deep marjana🤦♂️ 6239934005 tera deep writer #uqpunjabi #uqthinking #uq #erotica