ਹੁਣ ਮੈਨੂੰ ਤੇਰੀ ਪਰਵਾਹ ਨਾ ਰਹੀ ਤੂੰ ਬੇਫ਼ਿਕਰੀ ਹੋ ਗਈ ਸਾਇਦ ਤਾਂ ਨਾ ਰਹੀ ਤੂੰ ਵੀ ਹੋਰਾਂ ਵਰਗੀ ਹੋ ਗਈ ਏਂ ਮੈਂ ਵੀ ਪਹਿਲਾਂ ਵਰਗਾ ਹੁਣ ਜਮਾਂ ਨਾ ਰਿਹਾ॥ ©#ਤੇਰਾ ਜੱਸ #ਪਰਵਾਹ #akelapan