Nojoto: Largest Storytelling Platform

" ਖ਼ੁਦਾ ਹਰ ਰੋਜ਼ 24 ਘੰਟੇ ਸਾਡੀ ਜ਼ਿੰਦਗ਼ੀ ਦੇ ਖਾਤੇ ਚ cre

" ਖ਼ੁਦਾ ਹਰ ਰੋਜ਼ 24 ਘੰਟੇ 
 ਸਾਡੀ ਜ਼ਿੰਦਗ਼ੀ ਦੇ ਖਾਤੇ ਚ
 credit ਕਰ ਦਿੰਦਾਂ ਹੈ "
 
ਸੁਣਿਆ ਸ਼ਹਿਰੀ ਸੜਕਾਂ ਤੇ, 
ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ 
ਜੋ ਤੇਜ ਚਲਾਵੇ,
ਜਾਂ ਕਰਤੱਵ ਦਿਖਾਵੇ.
ਇਧਰ ਆ ਤੈਨੂੰ ਜ਼ਿਆਦਾ ਛੇਤੀ 
ਉਹਦੇ ਕੰਨ ਚ ਕਹਿੰਦੇ ਨੇ|

©Rakesh Ladhrh Robert
" ਖ਼ੁਦਾ ਹਰ ਰੋਜ਼ 24 ਘੰਟੇ 
 ਸਾਡੀ ਜ਼ਿੰਦਗ਼ੀ ਦੇ ਖਾਤੇ ਚ
 credit ਕਰ ਦਿੰਦਾਂ ਹੈ "
 
ਸੁਣਿਆ ਸ਼ਹਿਰੀ ਸੜਕਾਂ ਤੇ, 
ਜ਼ਿਆਦਾ ਜੰਮਦੂਤ ਹੀ ਰਹਿੰਦੇ ਨੇ 
ਜੋ ਤੇਜ ਚਲਾਵੇ,
ਜਾਂ ਕਰਤੱਵ ਦਿਖਾਵੇ.
ਇਧਰ ਆ ਤੈਨੂੰ ਜ਼ਿਆਦਾ ਛੇਤੀ 
ਉਹਦੇ ਕੰਨ ਚ ਕਹਿੰਦੇ ਨੇ|

©Rakesh Ladhrh Robert