Nojoto: Largest Storytelling Platform

ਇਹ ਰੁੱਤ, ਜ਼ਹਿਰ ਜਿਹੀ ਹੈ ਨਿਢਾਲ ਕਰ ਰਹੀ ਹੈ, ਮੇਰੇ ਸਾਹਸ

ਇਹ ਰੁੱਤ, ਜ਼ਹਿਰ ਜਿਹੀ ਹੈ
ਨਿਢਾਲ ਕਰ ਰਹੀ ਹੈ, ਮੇਰੇ ਸਾਹਸ ਦੇ ਸਮੁੰਦਰ ਨੂੰ,
ਤੋੜ ਰਹੀ ਐ , ਕਿਨਾਰਿਆਂ ਦੇ ਸਾਥ ਦੇ ਸਾਥ ਤੋ 
ਤੇ ਜਲਾ ਰਹੀ ਹੈ, ਮੇਰੇ ਮੂੰਹ ਦੇ  ਛਾਲਿਆਂ ਨੂੰ,
ਲੂਣ ਦੀ ਭਰੀ ਲਹਿਰ ਜਿਹੀ ਹੈ। 

ਛਾਵਾਂ ਵੀ ਡਾਢਿਆਂ, ਮੁੜ ਗੲੀਆਂ ਮੇਰੀ ਦਹਿਲੀਜ਼ ਤੋਂ
ਸੜਕਾਂ ਦਾ ਤਾਪ ,ਜਲਾਂ ਰਿਹਾ ਹੈ ਪੈਰ ਦੇ ਅੰਗੂਠੇ,
ਤੇ ਲਿਆ ਰਹੀ ਹੈ, ਜਨਾਜ਼ੇ ਇਹ ਚਮਨ 'ਚੋਂ
ਅਰਥੀ ਵਰਗੀ, ਕਹਿਰ ਜਿਹੀ ਹੈ। 

ਧੁੰਦਲੇ ਹੋੲੇ, ਸ਼ਾਮ ਦੇ ਰੰਗ ਫਿੱਟ ਕੇ ਕਾਲ਼ੇ ਹੋ ਚੁੱਕੇ ਨੇ,
ਤਾਰਿਆਂ ਦੀ ਲੋਅ ਵੀ ਗਜਬੇ ਜੋੜ ਰਹੀ ਹੈ
ਵਿਛਾ ਰਹੀ ਹੈ, ਬਿਰਹੋਂ ਦੀ ਚਾਦਰ ਮੇਰੇ ੳੁੱਪਰ,
ਚੁੱਪ.   ਇਹ , ਜੋ ਤੀਜੇ ਪਹਿਰ ਜਿਹੀ ਹੈ। 

ਇਹ ਰੁੱਤ, ਜ਼ਹਿਰ ਜਿਹੀ ਹੈ
ਨਿਢਾਲ ਕਰ ਰਹੀ ਹੈ ਮੇਰੇ ਸਾਹਸ ਦੇ ਸਮੁੰਦਰ ਨੂੰ,,,

nseeb..

©Naseeb bhatti 💝✍️...

#standout