ਹਿੰਮਤ ਜਿੰਨੀ ਉਮਰ ਹੁੰਦੀ ਖਵਾਬਾਂ ਦੀ, ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ ਕਦਰ ਜਿਨ੍ਹਾਂ ਕੀਤੀ ਹੋਵੇ ਅਨੁਭਵ ਦੀਆਂ ਕਿਤਾਬਾਂ ਦੀ | ਜਨੂੰਨ ਦਾ ਰੱਥ ਹੱਕਣਾ ਪੈਣਾ "ਲੱਧੜ "ਜੇ ਪਦਵੀ ਲੈਣੀ ਨਵਾਬਾਂ ਦੀ | ©Rakesh Ladhrh Robert ਹਿੰਮਤ ਜਿੰਨੀ ਉਮਰ ਹੁੰਦੀ ਖਵਾਬਾਂ ਦੀ, ਮੰਜ਼ਿਲ੍ਹਾ ਤੇ ਉਹ ਕਰ ਲੈਣ ਟਿਕਾਣੇ ਕਦਰ ਜਿਨ੍ਹਾਂ ਕੀਤੀ ਹੋਵੇ ਅਨੁਭਵ ਦੀਆਂ ਕਿਤਾਬਾਂ ਦੀ | ਜੰਨੂਨ ਦਾ ਰੱਥ ਹੱਕਣਾ ਪੈਣਾ "ਲੱਧੜ "ਜੇ ਪਦਵੀ ਲੈਣੀ ਨਵਾਬਾਂ ਦੀ |