ਐਵੇਂ ਨਾਂ ਫ਼ਿਕਰ ਕਰਿਆ ਕਰ, ਜਣੇ ਖਣੇ ਨੂੰ ਨੀ ਤੱਕਦੀ, ਤੇਰੇ ਨਾਲ ਹੀ ਰੂਹਾਂ ਦੀ ਸਾਂਝ ਐ। ਸਿਰਫ਼ ਤੈਨੂੰ ਹੀ ਪਿਆਰ ਕਰਦੀ ਹਾਂ, ਕਿਉਂ ਕਿ ਇਹ ਸਰਦਾਰਨੀ ਤਾਂ ਸਿਰਫ਼ ਆਪਣੇ ਸਰਦਾਰ ਜੀ ਦੀ ਹੀ ਫੈਨ ਐ। ✍️ ਕਮਲ #husbandwifequotes #life