Nojoto: Largest Storytelling Platform

ਇਸ ਇੱਕ ਕੋਈ ਕਿੰਨਾਂ ਲਏ ਐਵੇ

ਇਸ ਇੱਕ                           ਕੋਈ ਕਿੰਨਾਂ ਲਏ
ਐਵੇਂ ਹੀ ਹੱਸ ਖੇਡ ਦਿਨ ਚੰਗੇ ਲੰਘੀ ਜਾਣੇ ਆ,
ਕਿੰਨੇ ਲੰਘ ਜਾਣੇ ਨੇ ਤੁਰਨਾ ਤੇ ਭੱਜਣਾ ਸਿੱਖਦੇ,
ਖਵਾਬ ਪਤੰਗਾਂ ਵਾਂਗ ਬੱਦਲਾਂ ਤੋਂ ਉੱਚੇ ਉਡਾਣੇ ਆ।
ਕਿੰਨੇ ਮਿਲਣਗੇ ਆਪਾਂ ਗੱਲ ਘੁੱਟ ਜੱਫੀ ਪਾ ਕੇ,
ਕਿੰਨੇ ਤੁਰਦਿਆਂ ਪਹੁੰਚਦਿਆਂ ਹੀ ਮੁੱਕ ਜਾਣੇ ਆ,
ਰਸ ਚੂਫ ਲੈ ਚੰਗੀ ਤਰਾਂਹ ਗੰਨੇ ਦੀ ਬੋਟੀ ਵਿਚੋਂ,
ਚਾਰ ਦਿਨ ਦੇ ਮੇਲੇ ਭੰਗੂੜੇ ਝੂੰਟ ਲੰਘ ਜਾਣੇ ਆ।

                         [ਬਾਜ]

 ਜਿੰਦਗੀ  ਦਾ ਸਵਾਦ ਕੋਈ ਕਿੰਨਾ ਲਾਏ, ਮੇਲੇ ਚਾਰ ਦਿਨ ਦੇ ਹੱਸ ਖੇਡ ਲੰਘ ਜਾਣੇ ਆ। - #ਬਾਜ
#ਜ਼ਿੰਦਗੀ #collab #yqbhaji  #YourQuoteAndMine
#Baaj #Collaborating with YourQuote Bhaji

baaj7076004173127

Baaj

New Creator