Nojoto: Largest Storytelling Platform

ਅਸੀਂ ਤੁਹਾਡੀਅਾਂ ਖ਼ੂਬੀਅਾਂ ਗਿਣੳੁੰਦੇ ਰਹੇ, ਤੁਸੀਂ ਸਾਡੇ '

ਅਸੀਂ ਤੁਹਾਡੀਅਾਂ ਖ਼ੂਬੀਅਾਂ ਗਿਣੳੁੰਦੇ ਰਹੇ,
ਤੁਸੀਂ ਸਾਡੇ 'ਚ ਖਾਮੀਅਾਂ ਲੱਭਦੇ ਰਹੇ,
ਅਸੀਂ ਤੁਹਾਨੂੰ ਅਾਪਣਾ ਕਹਿੰਦੇ  ਰਹੇ, 
ਤੁਸੀਂ ਸਾਨੂੰ ਬਗਾਨਾ ਦੱਸਦੇ ਰਹੇ,
ਅਸੀਂ ਤੁਹਾਡੇ ਨਾਲ ਹੱਸਦੇ ਰਹੇ,
ਤੁਸੀਂ ਸਾਡੇ ਉੱਤੇ ਹੱਸਦੇ ਰਹੇ,
ਅਸੀਂ ਪਿਆਰ ਦੀ ੲਿੱਕ ਬੂੰਦ ਲਈ ਤਰਸਦੇ ਰਹੇ,
ਤੂਸੀ ਗ਼ੈਰਾਂ ਤੇ ਵਰਸਦੇ ਰਹੇ,
ਅਸੀਂ ਲਿਖਣਾ ਤੇ ਨਹੀਂ ਸੀ, 
ਅਾਪੇ ਹੀ ਲਿਖੇ ਗਏ ਅਲਫਾਜ਼,
ਜੱਦ ਜਜ਼ਬਾਤ ਨਾ ਮੇਰੇ ਵਸ ਦੇ ਰਹੇ..!! #NojotoQuote ਖਾਮੀਅਾਂ....
#nojotpunjabi #nojotopoetry #poetry #love #wod #emotinal #thoughtoftheday
ਅਸੀਂ ਤੁਹਾਡੀਅਾਂ ਖ਼ੂਬੀਅਾਂ ਗਿਣੳੁੰਦੇ ਰਹੇ,
ਤੁਸੀਂ ਸਾਡੇ 'ਚ ਖਾਮੀਅਾਂ ਲੱਭਦੇ ਰਹੇ,
ਅਸੀਂ ਤੁਹਾਨੂੰ ਅਾਪਣਾ ਕਹਿੰਦੇ  ਰਹੇ, 
ਤੁਸੀਂ ਸਾਨੂੰ ਬਗਾਨਾ ਦੱਸਦੇ ਰਹੇ,
ਅਸੀਂ ਤੁਹਾਡੇ ਨਾਲ ਹੱਸਦੇ ਰਹੇ,
ਤੁਸੀਂ ਸਾਡੇ ਉੱਤੇ ਹੱਸਦੇ ਰਹੇ,
ਅਸੀਂ ਪਿਆਰ ਦੀ ੲਿੱਕ ਬੂੰਦ ਲਈ ਤਰਸਦੇ ਰਹੇ,
ਤੂਸੀ ਗ਼ੈਰਾਂ ਤੇ ਵਰਸਦੇ ਰਹੇ,
ਅਸੀਂ ਲਿਖਣਾ ਤੇ ਨਹੀਂ ਸੀ, 
ਅਾਪੇ ਹੀ ਲਿਖੇ ਗਏ ਅਲਫਾਜ਼,
ਜੱਦ ਜਜ਼ਬਾਤ ਨਾ ਮੇਰੇ ਵਸ ਦੇ ਰਹੇ..!! #NojotoQuote ਖਾਮੀਅਾਂ....
#nojotpunjabi #nojotopoetry #poetry #love #wod #emotinal #thoughtoftheday
guruvirk4012

Guruvirk

New Creator