खेल ਹਾਰ ਹੌਸਲਾਂ ਬੈਠੀ ਨਾ ਰੰਗ ਲਗਣੇ ਰਹਿੰਦੇ ਨੇ... ਮੰਜਿਲ ਪਾਉਣ ਲਈ ਤਾਨੇ ਮੇਣੇ ਝਲਣੇ ਪੈਦੇਂ ਨੇ.... ਹਾਰੀ ਹੋਈ ਬਾਜੀ ਵੀ ਜਿਹੜਾ ਸਰ ਕਰ ਜਾਵੇ , ਓਸੇ ਨੂੰ ਦੁਨੀਆ ਵਿੱਚ ਸਿਕੰਦਰ ਕਹਿੰਦੇ ਨੇ ।।।।। @uljhe_suljhe_khayal @karanpreet_singh_ghotra collaboration