Nojoto: Largest Storytelling Platform

ਦਿੱਲੀ ਪੁਲਿਸ ਨੇਂ ਕਿਸਾਨਾਂ ਦੇ ਹੱਕ 'ਚ ਬੋਲਣ ਤੇ #Gret

ਦਿੱਲੀ ਪੁਲਿਸ ਨੇਂ ਕਿਸਾਨਾਂ ਦੇ ਹੱਕ 'ਚ ਬੋਲਣ ਤੇ 
  #GretaThunberg ਦੇ ਖਿਲਾਫ FIR ਦਰਜ ਕਰਲੀ
 ..ਉਹ ਅੰਨੇਂ ਭਗਤੋ ਇਹ ਉਹ ਕੁੜੀ ਆ 
ਜਿਸ ਨੇੰ ਟਰੰਪ ਦਾ ਤਖ਼ਤ ਪਲਟਾ ਕੇ ਰੱਖਤਾ ਸੀ ।
 ਜਦੋਂ ਟਰੰਪ ਨੂੰ ਅੱਖਾਂ ਕੱਢਕੇ ਦੇਖਦੀ ਸੀ
 ਤਾਂ ਟਰੰਪ ਡਰਦਾ  ਦੂਸਰੇ ਪਾਸੇ ਮੂੰਹ ਕਰ ਲੈਂਦਾ ਸੀ । 
ਬਾਰਾਂ ਸਾਲ ਦੀ ਉਮਰ ਵਿੱਚ ਟਰੰਪ ਥੱਲੇ ਲਾਹਤਾ ਅਗਲੀ ਨੇੰ .
.ਆਏ ਵੱਡੇ FIR ਵਾਲੇ ਜਾਉ ਤਾ ਸਹੀ
 ਨਾਂ ਅਗਲਿਆਂ ਨੇਂ ਨਾਂ ਮੂੰਹ ਤੇ ਘਸੁੰਨ ਮਾਰੇ 
ਤਾਂ ਐਵੇਂ ਈ ਕਾਗਜ਼ ਕਾਲੇ ਕਰੀ ਜਾਂਦੇ ਆ ਬੈਠ

.

©Gurvinder Singh ਬਸਖੇੜੀਅਾ #GretaThunberg
#farmerprotest  ਯਾਦਵਿੰਦਰ ਸਿੰਘ (ਦਵਿੰਦਰ) @Neeraj $ Raghu✍️ khubsurat ਕਮਲਪ੍ਰੀਤ ਕੌਰ