Nojoto: Largest Storytelling Platform

ਕਰਾ ਦੋ ਮੇਰਾ ਉਹਦੇ ਨਾਲ ਵਿਆਹ। ਕਰਾ ਦੇ ਮੈਂਨੂੰ ਵੀ ਕੋਈ ਸ

ਕਰਾ ਦੋ ਮੇਰਾ ਉਹਦੇ ਨਾਲ ਵਿਆਹ।

ਕਰਾ ਦੇ ਮੈਂਨੂੰ ਵੀ ਕੋਈ ਸਾਕ ਵਿਚੋਲੇ, 
ਰੱਖ ਕੇ ਦੋਨੋ ਘਰਦਿਆਂ ਦੇ ਵਿੱਚ ਉਹਲੇ,
ਕ੍ਰਿਸ਼ਨ ਪਾਉ ਤਿਨੂੰ ਸੋਨੇ ਦੀ ਛਾਪ, 
ਬੱਸ ਗੱਲ ਕਰਦੇ ਦੋਨਾਂ ਘਰਾਂ ਦੇ ਵਿੱਚ ਤੂੰ ਆਪ। 

ਐਸ.ਕੇ.ਐਮ ਨੇ ਦੇਣਾ ਵਿਆਹ ਦਾ ਤੋਹਫਾ ਉਹਨੂੰ, 
ਪਤਾ ਨਹੀਂ ਕਿੰਨਾ ਪਿਆਰ ਕਰਦਾ ਹੈ ਮੈ ਉਹਨੂੰ? 
ਜਿਹੜਾ ਰੋਜ਼ ਰਾਤਾਂ ਨੂੰ ਸੁਪਨੇ ਦੇ ਵਿੱਚ ਆਵੇ, 
ਪਤਾ ਨਹੀਂ ਦਿਲ ਇਨਾਂ ਉਹਨੂੰ ਕਿਉ ਚਾਵੇ?

ਕਰਾ ਦੋ ਉਹਦੇ ਨਾਲ ਮਿਸਟਰ ਵਰਮਾ ਦਾ ਰੋਕਾ,
ਉਹਦੇ ਬਿਨਾ ਜੀਣਾ ਹੋਇਆ ਪਿਆ ਔਖਾ,
ਜ਼ਿੰਦਗੀ ਭਰ ਦਿੰਦਾ ਨਹੀਂ ਮੈ ਉਹਨੂੰ ਧੋਖਾ, 
ਬੱਸ ਮੇਰਾ ਉਹਦੇ ਨਾਲ ਵਿਆਹ ਕਰਨਾ ਹੋ ਜਾਵੇ ਨਾ ਸੌਖਾ।

©Kr I Sh An (S.K.M.23) #Kr_I_Sh_An #S_K_M_23 #Mr_verma #Nojoto #viah #Marriage #kra_do_mera_v_ode_nal_viah #treanding #Punjabi  #Like
ਕਰਾ ਦੋ ਮੇਰਾ ਉਹਦੇ ਨਾਲ ਵਿਆਹ।

ਕਰਾ ਦੇ ਮੈਂਨੂੰ ਵੀ ਕੋਈ ਸਾਕ ਵਿਚੋਲੇ, 
ਰੱਖ ਕੇ ਦੋਨੋ ਘਰਦਿਆਂ ਦੇ ਵਿੱਚ ਉਹਲੇ,
ਕ੍ਰਿਸ਼ਨ ਪਾਉ ਤਿਨੂੰ ਸੋਨੇ ਦੀ ਛਾਪ, 
ਬੱਸ ਗੱਲ ਕਰਦੇ ਦੋਨਾਂ ਘਰਾਂ ਦੇ ਵਿੱਚ ਤੂੰ ਆਪ। 

ਐਸ.ਕੇ.ਐਮ ਨੇ ਦੇਣਾ ਵਿਆਹ ਦਾ ਤੋਹਫਾ ਉਹਨੂੰ, 
ਪਤਾ ਨਹੀਂ ਕਿੰਨਾ ਪਿਆਰ ਕਰਦਾ ਹੈ ਮੈ ਉਹਨੂੰ? 
ਜਿਹੜਾ ਰੋਜ਼ ਰਾਤਾਂ ਨੂੰ ਸੁਪਨੇ ਦੇ ਵਿੱਚ ਆਵੇ, 
ਪਤਾ ਨਹੀਂ ਦਿਲ ਇਨਾਂ ਉਹਨੂੰ ਕਿਉ ਚਾਵੇ?

ਕਰਾ ਦੋ ਉਹਦੇ ਨਾਲ ਮਿਸਟਰ ਵਰਮਾ ਦਾ ਰੋਕਾ,
ਉਹਦੇ ਬਿਨਾ ਜੀਣਾ ਹੋਇਆ ਪਿਆ ਔਖਾ,
ਜ਼ਿੰਦਗੀ ਭਰ ਦਿੰਦਾ ਨਹੀਂ ਮੈ ਉਹਨੂੰ ਧੋਖਾ, 
ਬੱਸ ਮੇਰਾ ਉਹਦੇ ਨਾਲ ਵਿਆਹ ਕਰਨਾ ਹੋ ਜਾਵੇ ਨਾ ਸੌਖਾ।

©Kr I Sh An (S.K.M.23) #Kr_I_Sh_An #S_K_M_23 #Mr_verma #Nojoto #viah #Marriage #kra_do_mera_v_ode_nal_viah #treanding #Punjabi  #Like