Nojoto: Largest Storytelling Platform

ਨਾ ਜਾਣੀ ਕੱਲਾ ਗੱਡੀਆਂ ਤੇ ਮਾਸ ਗੁੰਦਿਆ ਲੋੜ ਪੈਣ ਤੇ ਸਰੀਰ

ਨਾ ਜਾਣੀ ਕੱਲਾ ਗੱਡੀਆਂ ਤੇ ਮਾਸ ਗੁੰਦਿਆ 
ਲੋੜ ਪੈਣ ਤੇ ਸਰੀਰ ਤੇ ਵਾਰ ਵੀ ਜਰਲਾਂਗੇ    
ਬੜਾ ਸਬਰ ਕਰਕੇ ਰੱਖਿਆ ਸੀ ਪਰ ਹੁਣ ਹੋਰ ਨਾ ਪਰਖੋ ਸਾਡੇ ਸਬਰਾਂ ਨੂੰ 
ਤੋਹਾਡੀ ਸੋਚ ਤੋਂ ਵੀ ਪਰੇ ਦੀ ਗੱਲ ਹੋਣੀ
ਅਸੀਂ ਕੱਠ ਕੁੱਝ ਐਸਾ ਕਰਲਾਂਗੇ
ਗੱਲ ਆਈ ਹੁਣ ਸਾਡੀ ਸ਼ਾਨ ਤੇ ਆ
ਐਂਮੇ ਨਾ ਹੁਣ ਤੁਸੀਂ ਮਨਾਈ ਕਰੋ
ਸਾਡੀ ਹੱਥ ਬੰਨ ਕੇ🙏 ਬੇਨਤੀ ਸਰਕਾਰੇ ਨੀ 
ਹੁਣ ਤਾਂ ਬੰਦੀ ਸਿੰਘ ਰਿਹਾਈ ਕਰੋ
ਬੰਦੀ ਸਿੰਘ ਰਿਹਾਈ ਕਰੋ 
ਵਾਹਿਗਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ 🙏
ਕਾਤਿਲ ਲਿਖਾਰੀ ✍️ ਅਨਮੋਲ ਸਿੰਘ 🙏

©the Royal king0786
  #News #viral #share #waheguru #Like #follow #writer #Nojoto

News viral share waheguru Like follow writer Nojoto

85 Views