Nojoto: Largest Storytelling Platform

"ਮਾੜੇ ਦਿਂਨ ਪਿਂਡੇ ਤੇ ਹਂਢਾਏ ਹੋਏ ਆਂ, ਘਾੱਟੇ ਵਾੱਧੇ ਜਿੰਦ

"ਮਾੜੇ ਦਿਂਨ ਪਿਂਡੇ ਤੇ ਹਂਢਾਏ ਹੋਏ ਆਂ,
ਘਾੱਟੇ ਵਾੱਧੇ ਜਿੰਦਗੀ ਚ ਖਾਏ ਹੋਏ ਆਂ,
ਅੱਖ ਪੜਕੇ ਹੀ ਲਈਦਾ ਪਛਾਣ ਬੰਦੇ ਨੂੰ,
ਅਸੀ ਮਾੜੇ ਟਾਇਮ ਦੇ ਸਿਖਾਏ ਹੋਏ ਆਂ..
✍🏻 ਗੋਰਵ ਵਰਮਾ

©Gaurav Verma #babbumaan #waraich #Time 
#babbumaanshayer
"ਮਾੜੇ ਦਿਂਨ ਪਿਂਡੇ ਤੇ ਹਂਢਾਏ ਹੋਏ ਆਂ,
ਘਾੱਟੇ ਵਾੱਧੇ ਜਿੰਦਗੀ ਚ ਖਾਏ ਹੋਏ ਆਂ,
ਅੱਖ ਪੜਕੇ ਹੀ ਲਈਦਾ ਪਛਾਣ ਬੰਦੇ ਨੂੰ,
ਅਸੀ ਮਾੜੇ ਟਾਇਮ ਦੇ ਸਿਖਾਏ ਹੋਏ ਆਂ..
✍🏻 ਗੋਰਵ ਵਰਮਾ

©Gaurav Verma #babbumaan #waraich #Time 
#babbumaanshayer
gauravverma3491

Gaurav Verma

New Creator