ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ ਦਿਖਾਵੇ ਦੀ ਖੇਡ ਬਣਾ ਲਈ ਜ਼ਿੰਦਗ਼ੀ, ਇਸੇ ਲਈ ਜ਼ਿੰਦਗ਼ੀ ਚ ਭੱਜ ਦੌੜ ਪੱਲੇ ਮੜੀ ਏ| ਬਾਲ ਬੱਚੇ ਨਾ ਤੰਗੀ ਝਾਕਣ, ਜ਼ਿੰਦਗ਼ੀ ਅਜਿਹੇ ਮੋੜ ਤੇ ਖੜੀ ਏ| " ਲੱਧੜ,"ਨਹੀਂ ਜਿੱਤ ਹੋਇਆ, ਜ਼ਿੰਦਗ਼ੀ ਸਕੂਨ ਦੀਆਂ ਖਵਾਇਸ਼ਾ ਨਾਲ ਲੜੀ ਏ | ਹਰ ਮੋੜ ਤੇ ਨਾਟਕ, ਪਤਾ ਨਹੀਂ ਜ਼ਿੰਦਗ਼ੀ ਨੇ ਕਿਹੜੀ ਕਿਤਾਬ ਪੜੀ ਏ. ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ | ©Rakesh Ladhrh Robert ਸਕੂਨ ਨਾਲ ਜਿਉਣ ਦੀ ਖਵਾਇਸ਼ ਬੜੀ ਏ ਦਿਖਾਵੇ ਦੀ ਖੇਡ ਬਣਾ ਲਈ ਜ਼ਿੰਦਗ਼ੀ, ਇਸੇ ਲਈ ਜ਼ਿੰਦਗ਼ੀ ਚ ਭੱਜ ਦੌੜ ਪੱਲੇ ਮੜੀ ਏ| ਬਾਲ ਬੱਚੇ ਨਾ ਤੰਗੀ ਝਾਕਣ, ਜ਼ਿੰਦਗ਼ੀ ਅਜਿਹੇ ਮੋੜ ਤੇ ਖੜੀ ਏ| " ਲੱਧੜ,"ਨਹੀਂ ਜਿੱਤ ਹੋਇਆ,