ਅੱਖਾਂ ਤਾ ਖੁੱਲੀਆਂ ਨੇ ਵੱਸ ਮੱਤ ਤੇ ਪਰਦੇ ਐ ਜੋ ਸਾਥੋ ਸੜਦੇ ਐ ਅਸੀਂ ਵੀ ਉਹਦਾ ਕਰਦੇ ਐ ਏਥੇ ਕੋਈ ਨੀ ਆਪਣਾ ਏਥੇ ਸਭ ਆਪੋ ਆਪਣੇ ਨੇ ਇਹ ਤੂੰ ਜੋ ਦੇਖ਼ ਰਿਹਾ ਵਸ ਝੂਠੇ ਸਪਨੇ ਨੇ ਸੱਚ ਦੀ ਪੇਸ਼ ਕਿਵੇਂ ਚੱਲੂ ਝੂੱਠੇ ਜਦ ਸੂਰਜ਼ ਚੜਦੇ ਐ ਪੱਤਝੜ ਰੁੱਖਾਂ ਦੀ ਹੁੰਦੀ ਬੰਦੇ ਪੱਤਿਆਂ ਵਾਂਗ ਕਿਉਂ ਝੜਦੇ ਐ ©Aman jassal #blindtrust #ਘੜੂੰਆਂ #gharuan #SAD #nasmjh #alone #Dil #Nojoto #nojotohindi #Punjabi