Nojoto: Largest Storytelling Platform

ਇਹ ਪਿਆਰ ਮੁਹੱਬਤ ਇਸ਼ਕ ਦੀਆ ਗੱਲਾਂ ਅਕਸਰ ਸੁਣਦੇ ਆ ਸੱਚਾਈ ਇ

ਇਹ ਪਿਆਰ ਮੁਹੱਬਤ ਇਸ਼ਕ ਦੀਆ ਗੱਲਾਂ ਅਕਸਰ ਸੁਣਦੇ ਆ 
ਸੱਚਾਈ ਇਹ ਆ ਵੇਖਣ ਨੂੰ ਤਾਂ ਫੁੱਲ ਵੀ ਬਹੁਤ ਸੋਹਣੇ ਆ
ਪਰ ਯਾਦ ਰੱਖ ਦੀਪ ਉਹਨਾਂ ਦੀਆ ਟਾਹਣੀਆਂ ਨਾਲ ਵੀ ਕੰਡੇਂ ਨੇ 
ਸੁਣਨ ਨੂੰ ਪਿਆਰਾ ਸ਼ਬਦ ਏ ਪਿਆਰ 
ਪਰ ਅਸਲ ਪਤਾ ਪਿਆਰ ਕਰਨ ਤੋਂ ਬਾਅਦ ਲੱਗਦਾ 
ਕੀ ਕੀਮਤ ਚੁਕਾਉਣੀ ਪੈਂਦੀ ਏ ਇਹ ਵਰਤਿਆ ਈ ਪਤਾ ਲੱਗਦਾ #today quite #rajan#nature#

kaurrajan8844

0

New Creator