ਉੱਠ ਜਾਗ ਅੱਖਾਂ ਖੋਲ੍ਹ ਬੰਦਿਆ ਤੈਨੂੰ ਵਾਜਾਂ ਵਿਰਸਾ ਏ ਮਾਰਦਾ ਫਿਰੇਂ ਦੁਨੀਆਂ ਦੇ ਮੂਹਰੇ ਜਿੱਤਦਾ ਨਿਗਾਹ ਆਪਣੀਂ ਚ ਫਿਰੇਂ ਹਾਰਦਾ ਅੱਜ ਬੜਾ ਤੂੰ ਅਮੀਰ ਹੋਗਿਆ ਸਾਰੇ ਮਾਣ ਤੇਰੇ ਉੱਤੇ ਕਰਦੇ ਪਰ ਭੁੱਲ ਨਾ ਔਕਾਤ ਆਪਣੀ ਜੇ ਅੱਜ ਸੌਖੇ ਤੇਰੇ ਬੁੱਤੇ ਸਰਦੇ ਕੀ ਹੋਇਆ ਡਿਜੀਟਲ ਹੋਗੀ ਦੁਨੀਆਂ ਕੋਈ ਬੰਦਾ ਨਹੀਂ ਕਿਸੇ ਬੰਦੇ ਦਾ ਜੀਹਨੇ ਬੋਲੀ ਹੀ ਭੁਲਾਤੀ ਬੇਬੇ ਦੀ ਦਵਿੰਦਰਾ ਕੀ ਫੈਦਾ ਧੰਦੇ ਦਾ ਪੰਜਾਬ ਪੰਜਾਬੀਅਤ ਜ਼ਿੰਦਾਬਾਦ ©ਯਾਦਵਿੰਦਰ ਸਿੰਘ (ਦਵਿੰਦਰ) #shaudai shayer #Punjabi #punjabpunjabiyatzindabaad jasvir kaur sidhu Gurvinder Singh ਬਸਖੇੜੀਅਾ