Nojoto: Largest Storytelling Platform

ਖੰਭ ਆਉਣ ਲੱਗੇ, ਗੁਰੂਆਂ ਦੇ ਬਾਜ਼ ਦੇ। ਦਿਨ ਨੇੜੇ ਆ ਗਏ ਖਾਲ

ਖੰਭ ਆਉਣ ਲੱਗੇ, ਗੁਰੂਆਂ ਦੇ ਬਾਜ਼ ਦੇ।
ਦਿਨ ਨੇੜੇ ਆ ਗਏ ਖਾਲਸੇ ਦੇ ਰਾਜ਼ ਦੇ।
ਕਰੂ ਰਾਜ਼ ਜਿਹੜਾ ਜਿਹੜਾ ਵੀ,ਪੰਜਾਬ ਤੋਂ।
ਖਹਿੜਾ ਛੁੱਟ ਜਾਣਾ ਚਿੱਟੇ ਤੇ ਸ਼ਰਾਬ ਤੋਂ।

ਸਿੱਕੇ ਆਪਣੇ ਤੇ ਹੋਊਗਾ ਕੋਈ ਆਪਣਾ।
ਪੂਰਾ ਹੋਣ ਵਾਲ਼ਾ ਇਹ ਵੀ ਸਾਡਾ ਸਪਨਾ।

©Aman jassal
  #Punjabi #punjab #nojoto #pyar #flag #ਸਿੱਖ #azaadi #nojotohindi #dharm #ਗੁਰੂ
amanjassal8793

Aman jassal

Bronze Star
New Creator

#Punjabi #punjab nojoto #Pyar #flag #ਸਿੱਖ #azaadi #nojotohindi #dharm #ਗੁਰੂ #ਮਿਥਿਹਾਸ

117 Views