ਮਨ ਦਾ ਵਾ ਕਿ ਮਹੋਬਤ ਹੋ ਸਕਦੀ ਏ ਸ਼ਾਇਦ ਕਿਸੇ ਹੋਰ ਨਾਲ ਵੀ ਪਰ ਜਿਹੜਾ ਟੁਟ ਕੇ ਚਾਹਿਆ ਵਾ ਤੈਨੂੰ ਉਹ ਵੀ ਹੋਵੇ ਨਾ ਬੀਬਾ! ਇਹ ਤੇ ਔਖਾ ਏ ਜਿਹਨਾ ਤੈਨੂੰ ਸਮਾਇਆ ਏ ਆਪਣੇ ਅੰਦਰ ਉਹਨਾ ਕਿਸੇ ਹੋਰ ਨੂੰ ਸਮਾਉਣਾ ਕਿਹੜਾ ਸੌਖਾ ਏ ਜੋ ਸੁਪਨੇ ਤੇਰੇ ਨਾਲ ਜੀਣ ਨੂੰ ਦੇਖੇ ਆ ਉਹਨਾ ਕਿਸੇ ਹੋਰ ਨਾਲ ਜੀਣਾ ਕਿਹੜਾ ਸੌਖਾ ਏ ਕਈ ਵਾਰ ਗੁਸੇ ਵਿਚ ਇਹ ਤਾਂ ਕਿਹ ਦਈਦਾ ਵਾ ਕਿ ਜਿੰਦਗੀ ਵਿਚ ਤਾਂ ਪਹਿਲਾਂ ਹੀ ਨਈ ਆ ਬਸ ਭੁਲਾਉਣਾ ਹੀ ਏ ਤੇ ਯਾਦਾਂ ਨੂੰ ਮਟਾਉਣਾ ਹੀ ਏ ਦਰਾਸਲ ਏਸੇ ਗਲ ਦਾ ਹੀ ਤਾਂ ਭੁਲੇਖਾ ਏ ਜਿਹੜਾ ਨਸ਼ਾ ਮੇਰੇ ਨੈਣਾ ਨੂੰ ਏ ਤੇਰੀ ਦੀਦ ਦਾ ਉਸ ਨਸ਼ੇ ਨੂੰ ਕਿਸੇ ਹੋਰ ਦੇ ਨੈਣਾਂ ਵਿਚੋਂ ਲਭਣਾ ਉਸ ਨੂੰ ਦਿਖਾਉਣ ਲਈ ਤੇ ਦਿਲ ਨੂੰ ਦਿਲਾਸਾ ਦੇਣ ਲਈ ਇਹ ਸਭ ਮਹਿਸੂਸ ਕਰਨਾ ਵੀ ਤੇ ਇੱਕ ਧੋਖਾ ਏ ਨੈਣਾਂ ਨੂੰ ਮੀਚ ਕੇ ਜਿਸ ਤਰਾਂ ਤੇਰਾਂ ਦੀਦਾਰ ਕਰਦੇ ਹਾਂ ਇੰਝ ਉਹਦੇ ਨਾਲ ਕਰਨਾ ਕਿਹੜਾ ਸੌਖਾ ਏ ਨੈਣਾਂ ਨੂੰ ਮੀਚ ਦੀਆਂ ਹੀ ਹੰਝੂ ਆਂ ਨੂੰ ਵਹਾਉਣਾਂ ਤੇ "ਰੰਧਾਵੇ" ਲਈ ਇੱਕਲੇ ਬੈਠ ਇਹ ਸਭ ਘਾੜਤਾ ਕਿਸੇ ਹੋਰ ਲਈ ਘੜਣੀਆਂ ਲਿਖਣਾ ਗਾਉਣਾ ਇਹੀ ਸਭ ਤੇ ਔਖਾ ਏ ਹਾਂ! ਮਨ ਦਾ ਵਾ ਕਿ ਮਹੋਬਤ ਹੋ ਸਕਦੀ ਏ ਸ਼ਾਇਦ ਕਿਸੇ ਹੋਰ ਨਾਲ ਵੀ ਪਰ ਜਿਹੜਾ ਟੁਟ ਕੇ ਚਾਹਿਆ ਵਾ ਤੈਨੂੰ ਉਹ ਵੀ ਹੋਵੇ ਨਾ ਨਾ ਬੀਬਾ! ਨਾ ਇਹ ਤਾਂ ਔਖਾ ਏ ©Pagal Shayar #Broken💔Heart #Mobbhat #Ishq_ibaadat #ishq_de_warke #supne #Heartbeat kiran kee kalam se SHANU KI सरगम Sejal Gupta Kartik kumar Kartik Kumar Aarchi Advani Saini