ਤੇਰੇ ਪਿੱਛੇ ਮਿੱਤਰਾਂ ਨੇ ਲਾਈਆਂ ਬਹੁਤ ਗੇੜੀਆਂ ਕਿਥੋਂ ਕਿਥੋਂ ਦੱਸ ਨੀ, ਮੁਸੀਬਤਾਂ ਸਹੇੜੀਆਂ ਕਾਲਜ ਤੋਂ ਵੱਧ ਸੜਕਾਂ ਤੇ ਸਾਡੇ ਡੇਰੇ ਹੁੰਦੇ ਗਏ ਦਿਲੋਂ ਦਿਲੀਂ ਯਾਰ ਬਿੱਲੋ ਤੇਰੇ ਹੁੰਦੇ ਗਏ ਕਰ ਬੈਠੇ ਆ ਪਿਆਰ ਸੱਚਾ, ਤੈਨੂੰ ਦਿਲੋਂ always ਤੋਂ ਜੇਹੜੀ ਕਦੇ ਕਲਾਸ ਚ ਨੀ ਸੀ ਮੁੱਖ ਕਰਦੀ ਅੱਜ ਓਹੀ ਸਾਡੇ ਵੱਲ ਟੇਢਾ ਟੇਢਾ ਤੱਕੇ roadways ਚੋ ਓਹਦੇ ਪਿੱਛੇ ਯਾਰਾਂ ਬੜੇ purpose ਮੋੜ ਤੇ ਕਹਿੰਦੀਆਂ ਕਹੋਂਦੀਆਂ ਦੇ ਦਿਲ ਤੋੜ ਤੇ ਗਿਆ ਨਾ ਧਿਆਨ ਸ਼ਹਿਰ ਵਾਲੀਆਂ ਦੀ ਠੁੱਕ ਤੇ ਹਾਰ ਗਿਆ ਦਿਲ ਸਾਡਾ ,ਓਦੀ simple ਜੀ look ਤੇ ਪੱਟੇ ਗਏ ਯਾਰ ਓਹਦੀ insta ਸਟੋਰੀ ਵਾਲੇ savage ਤੋਂ ਜੇਹੜੀ ਕਦੇ ਕਲਾਸ ਚ ਨੀ ਸੀ ਮੁੱਖ ਕਰਦੀ ਅੱਜ ਓਹੀ ਸਾਡੇ ਵੱਲ ਟੇਢਾ ਟੇਢਾ ਤੱਕੇ roadways ਚੋ