ਕਦੇ ਹੋਵਣ ਨਾ ਪੂਰੇ ਦਿਲਾਂ ਦੇ ਚਾਹ ਸਜੱਣਾ ਵੇ ਆਖਰ ਅੱਡ ਹੋਵਣ ਦਿਲਾਂ ਦੇ ਰਾਹ ਸਜਣਾ ਵੇ ਕਦੇ ਦਸ ਹੀ ਨੀ ਪਾਇਆ ਦਿਲਾਂ ਦੇ ਜੱਜਬਾਤ ਸਜਣਾ ਵੇ ਖੁਸ਼ੀ ਮਨਾਵਾਂ ਜਾਂ ਗੱਮ ਦੋਵੇਂ ਮਜੰਲਾਂ ਤੇ ਤੂੰ ਨਹੀਂ ਹੈ ਮੇਰੀ ਜਾਨ ਸਜਣਾ ਵੇ।। ਆਬਸ਼ਾਰ।। कभी हुई ना पूरी दिल की खवाईश सजना वे अब अलग हुऐ दिल के रास्ते सजना वे कभी बता ही नहीं पाया दिल के जज़बात सजना वे अब खुशी मनाऊ यां गम दोनों रास्तो पर हम तनहा सजना वे।। आबशार।।। #अधूराप्यार