ਰੋਲਿਆ ਮੈਂਨੂੰ ਲੋਕਾਂ ਨੇ ਬੜਾ ਰੋਲਿਆ, ਤੱਦ ਵੀ ਮੈਂ ਕੁਛ ਨਾ ਬੋਲਿਆ, ਬੱਸ ਮੈਂ ਅੰਦਰੋ-ਅੰਦਰੀ ਹੀ ਕੂਲਿਆ, ਤਾਹੀਓਂ ਆਪਣਿਆਂ ਨੇ ਵੀ ਜ਼ਿੰਦਗੀ ਦੇ ਵਿੱਚ ਜ਼ਹਿਰ ਕੋਲਿਆਂ , ਰੋਇਆ ਹੈ ਪਰ ਜਜ਼ਬਾਤ ਕਿਤੇ ਜਾ ਕੇ ਖੋਲੇ ਨਾ ਕਦੇ, ਹੁੰਦਿਆਂ ਹੈ ਪਰ ਕਿਸੇ ਦੀ ਮਿੰਨਤਾਂ ਕੀਤੀ ਨਾ ਕਦੇ, ਗੈਰਾਂ ਨੂੰ ਛੱਡ ਆਪਣਿਆਂ ਨੂੰ ਪਰਖ਼ ਰਿਹਾ ਸੀ, ਤਾਹੀਓਂ ਤਾਂ ਅੰਦਰੋਂ-ਅੰਦਰੀ ਹੀ ਰੋਜ਼ ਮਰ ਰਿਹਾ ਸੀ, ਹੁਣ ਕਿ ਫ਼ਾਇਦਾ ਮੇਰੀ ਫਿਕਰ ਕਰਕੇ, ਪਹਿਲਾਂ ਤਾਂ ਮਾਰ ਦਿੱਤਾ ਸੀ ਫ਼ਰਕ ਕਰਕੇ, ਸਾਰਿਆਂ ਨੇ ਮੇਰੀ ਜ਼ਿੰਦਗੀ ਨੂੰ ਰੋਲਿਆ, ਤਾਹੀਓਂ ਜਿਨਾਂ ਰੋਣਾ ਸੀ ਮੈਂ ਰੋ ਲਿਆ। ©Kr I Sh An (S.K.M.23) #confused #ਰੋਲਿਆ #s_k_m_23 #mr_verma #mr_verma #explore #Trending #followforfollowback #love #likeforlikes